Neha Malik: ਨੇਹਾ ਮਲਿਕ ਨੇ ਸਵਿਮਵੀਅਰ ਪਾ ਕੇ ਮਚਾਈ ਤਬਾਹੀ, ਦੇਖੋ ਕਿਲਰ ਤਸਵੀਰਾਂ

Neha Malik Pics: ਭੋਜਪੁਰੀ ਕੁਈਨ ਨੇਹਾ ਮਲਿਕ ਹਮੇਸ਼ਾ ਇੰਸਟਾਗ੍ਰਾਮ ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਉਸ ਦੇ ਹਰ ਇੱਕ ਸਿਜ਼ਲਿੰਗ ਲੁੱਕ ਨੂੰ ਦੇਖ ਕੇ ਲੋਕਾਂ ਦੇ ਪਸੀਨੇ ਛੁੱਟ ਜਾਣੇ ਹਨ।

Neha Malik

1/8
ਹਾਲ ਹੀ 'ਚ ਅਦਾਕਾਰਾ ਨੇਹਾ ਮਲਿਕ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਨਾਲ ਇੰਸਟਾਗ੍ਰਾਮ 'ਤੇ ਹੰਗਾਮਾ ਮਚਾ ਦਿੱਤਾ ਹੈ। ਉਸ ਦੇ ਸਿਜ਼ਲਿੰਗ ਅਵਤਾਰ ਨੇ ਇੰਟਰਨੈਟ 'ਤੇ ਕਬਜ਼ਾ ਕਰ ਲਿਆ ਹੈ। ਦੇਖੋ ਅਭਿਨੇਤਰੀ ਦਾ ਗਲੈਮਰਸ ਅਵਤਾਰ...
2/8
ਪੰਜਾਬੀ ਅਤੇ ਭੋਜਪੁਰੀ ਐਲਬਮਾਂ 'ਚ ਕੰਮ ਕਰ ਚੁੱਕੀ ਅਭਿਨੇਤਰੀ ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
3/8
ਨੇਹਾ ਮਲਿਕ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਉਸ ਦਾ ਹਰ ਲੁੱਕ ਇੰਟਰਨੈੱਟ 'ਤੇ ਆਉਂਦੇ ਹੀ ਤੇਜ਼ੀ ਨਾਲ ਵਾਇਰਲ ਹੋਣ ਲੱਗਦਾ ਹੈ।
4/8
ਨੇਹਾ ਮਲਿਕ ਨੇ ਆਪਣੀਆਂ ਤਾਜ਼ਾ ਤਸਵੀਰਾਂ 'ਚ ਬਿਕਨੀ 'ਚ ਪੋਜ਼ ਦੇ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।
5/8
ਨੇਹਾ ਮਲਿਕ ਇਨ੍ਹੀਂ ਦਿਨੀਂ ਦੁਬਈ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਸ ਨੇ ਇੱਥੋਂ ਦੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਿਕਨੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
6/8
ਅਭਿਨੇਤਰੀ ਦੇ ਸਿਜ਼ਲਿੰਗ ਅਵਤਾਰ ਤੋਂ ਅੱਖਾਂ ਹਟਾਣਾ ਵੀ ਬਹੁਤ ਮੁਸ਼ਕਲ ਹੋ ਰਿਹਾ ਹੈ। ਉਸ ਦੇ ਬੋਲਡ ਲੁੱਕ ਨੂੰ ਦੇਖ ਕੇ ਲੋਕ ਕਮੈਂਟਸ 'ਚ ਆਪਣੀ ਡਰੀਮ ਗਰਲ ਦੱਸ ਰਹੇ ਹਨ। ਇਸ 'ਤੇ ਕਾਫੀ ਲਾਈਕਸ ਅਤੇ ਕਮੈਂਟਸ ਆ ਰਹੇ ਹਨ।
7/8
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੇਹਾ ਮਲਿਕ ਨੇ ਇੰਸਟਾਗ੍ਰਾਮ 'ਤੇ ਆਪਣਾ ਬੋਲਡ ਅਵਤਾਰ ਦਿਖਾਇਆ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਛੁੱਟੀਆਂ ਦੌਰਾਨ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ ਅਤੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਚੁੱਕੀ ਹੈ।
8/8
ਤੁਹਾਨੂੰ ਦੱਸ ਦੇਈਏ ਕਿ ਨੇਹਾ ਮਲਿਕ ਪੰਜਾਬੀ ਗੀਤਾਂ ਵਿੱਚ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਸ ਨੇ ਭੋਜਪੁਰੀ ਸਟਾਰ ਖੇਸਰੀ ਲਾਲ ਯਾਦਵ ਦੀ ਆਨਸਕ੍ਰੀਨ ਗਰਲਫ੍ਰੈਂਡ ਬਣ ਕੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ।
Sponsored Links by Taboola