Neha Malik: ਨੇਹਾ ਮਲਿਕ ਦੇ ਬ੍ਰਾਈਡਲ ਲੁੱਕ ਨੇ ਮਚਾਈ ਤਬਾਹੀ, ਪ੍ਰਸ਼ੰਸਕਾਂ ਨੇ ਕਿਹਾ ਖੂਬਸੂਰਤ
ਅਦਾਕਾਰਾ ਨੇਹਾ ਮਲਿਕ ਆਪਣੀ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਉਸ ਨੇ ਇੰਸਟਾਗ੍ਰਾਮ 'ਤੇ ਰਵਾਇਤੀ ਲੁੱਕ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
Download ABP Live App and Watch All Latest Videos
View In Appਅਦਾਕਾਰਾ ਨੇਹਾ ਮਲਿਕ ਨੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਬਿਹਤਰੀਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਬ੍ਰਾਈਡਲ ਲੁੱਕ ਸਾਰਿਆਂ ਨੂੰ ਆਕਰਸ਼ਿਤ ਕਰ ਰਿਹਾ ਹੈ।
ਤਸਵੀਰਾਂ 'ਚ ਨੇਹਾ ਦੁਲਹਨ ਦੀ ਤਰ੍ਹਾਂ ਸਜੇ ਨਜ਼ਰ ਆ ਰਹੀ ਹੈ। ਅਕਸਰ ਆਪਣੇ ਬੋਲਡ ਲੁੱਕ ਲਈ ਸੁਰਖੀਆਂ ਵਿੱਚ ਰਹਿਣ ਵਾਲੀ ਨੇਹਾ ਦੇ ਰਵਾਇਤੀ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੀਵਾਨੇ ਹੋ ਗਏ ਹਨ।
ਨੇਹਾ ਨੇ ਬ੍ਰਾਈਡਲ ਲੁੱਕ ਨੂੰ ਪਰਫੇਕਟ ਬਣਾਨ ਲਈ ਮਾਂਗ ਟਿੱਕਾ, ਈਅਰਰਿੰਗਸ ਅਤੇ ਹੈਵੀ ਨੇਕਪੀਸ ਕੈਰੀ ਕੀਤਾ ਹੈ। ਅਦਾਕਾਰਾ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਹੈ।
ਅਭਿਨੇਤਰੀ ਨੇ ਸਟਾਈਲਿਸ਼ ਲਹਿੰਗਾ ਦੇ ਨਾਲ ਡੀਪਨੇਕ ਚੋਲੀ ਪਹਿਨੀ ਹੈ। ਜਿਸ ਨਾਲ ਉਸ ਨੂੰ ਸ਼ਾਨਦਾਰ ਲੁੱਕ ਮਿਲ ਰਿਹਾ ਹੈ। ਫੈਨਜ਼ ਨੂੰ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ।
ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਹਰ ਕੋਈ ਉਸ ਦੀ ਤਾਰੀਫ਼ ਕਰ ਰਿਹਾ ਹੈ। ਤਸਵੀਰਾਂ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।
ਨੇਹਾ ਦੇ ਬ੍ਰਾਈਡਲ ਲੁੱਕ ਨੇ ਯੂਜ਼ਰਸ ਨੂੰ ਬੇਚੈਨ ਕਰ ਦਿੱਤਾ ਹੈ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਖੂਬਸੂਰਤ
ਫੈਨਜ਼ ਉਸ ਦੀ ਹਰ ਤਸਵੀਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਦੇ ਨਾਲ ਹੀ ਨੇਹਾ ਮਲਿਕ ਆਪਣੇ ਪ੍ਰਸ਼ੰਸਕਾਂ ਦਾ ਦਿਲ ਧੜਕਾਉਂਣ ਦਾ ਕੋਈ ਮੌਕਾ ਨਹੀਂ ਛੱਡਦੀ।