Neha Malik: ਦੁਬਈ ਦੀਆਂ ਸੜਕਾਂ 'ਤੇ ਨੇਹਾ ਮਲਿਕ ਨੇ ਤੋੜੀ ਹੌਟਨੈੱਸ ਦੀ ਹੱਦ, ਫੋਟੋਆਂ ਨੇ ਵਧਾਇਆ ਇੰਟਰਨੈੱਟ 'ਤੇ ਗਰਮੀ

Neha Malik Pics: ਪੰਜਾਬ ਚ ਜਨਮੀ ਨੇਹਾ ਮਲਿਕ ਆਪਣੀ ਬੋਲਡਨੈੱਸ ਅਤੇ ਖੂਬਸੂਰਤੀ ਕਾਰਨ ਪ੍ਰਸ਼ੰਸਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ। ਆਪਣੀ ਬੋਲਡਨੈੱਸ ਤੋਂ ਲੈ ਕੇ ਹੌਟਨੈੱਸ ਤੱਕ ਉਹ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ।

Neha Malik

1/8
ਨੇਹਾ ਮਲਿਕ ਦੀਆਂ ਤਾਜ਼ਾ ਤਸਵੀਰਾਂ ਦੁਬਈ ਦੀਆਂ ਹਨ, ਜਿੱਥੇ ਉਸ ਨੇ ਕਾਲੇ ਰੰਗ ਦੀ ਸ਼ਾਰਟ ਡਰੈੱਸ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/8
ਭੋਜਪੁਰੀ ਅਦਾਕਾਰਾ ਨੇਹਾ ਮਲਿਕ ਅੱਜਕੱਲ੍ਹ ਕਿਸੇ ਪਛਾਣ 'ਤੇ ਨਿਰਭਰ ਨਹੀਂ ਹੈ। ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
3/8
ਨੇਹਾ ਮਲਿਕ ਨੇ ਡੀਪ ਕੱਟ ਲੈਦਰ ਡਰੈੱਸ 'ਚ ਆਪਣਾ ਗਲੈਮਰਸ ਅੰਦਾਜ਼ ਦਿਖਾਇਆ ਹੈ। ਜਿਸ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਚੈਨ ਕਰ ਦਿੱਤਾ ਹੈ।
4/8
ਅਭਿਨੇਤਰੀ ਨੇਹਾ ਮਲਿਕ ਇਸ ਕਿਲਰ ਆਊਟਫਿਟ 'ਚ ਆਪਣਾ ਜਲਵਾ ਦਿਖਾ ਰਹੀ ਹੈ। ਜਿਸ 'ਚ ਉਹ ਬੇਹੱਦ ਸ਼ਾਨਦਾਰ ਨਜ਼ਰ ਆ ਰਹੀ ਹੈ। ਅਦਾਕਾਰਾ ਨੇਹਾ ਮਲਿਕ ਦੁਬਈ 'ਚ ਕਾਲੇ ਚਸ਼ਮੇ ਪਾ ਕੇ ਬਹੁਤ ਸਟਾਈਲਿਸ਼ ਲੱਗ ਰਹੀ ਹੈ।
5/8
ਅਭਿਨੇਤਰੀ ਨੇਹਾ ਮਲਿਕ ਬਲੈਕ ਆਊਟਫਿਟ 'ਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ। ਪ੍ਰਸ਼ੰਸਕ ਉਸ ਦੇ ਅੰਦਾਜ 'ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।
6/8
ਅਭਿਨੇਤਰੀ ਨੇਹਾ ਮਲਿਕ ਇਸ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੀ ਹੈ। ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਤੋਂ ਅੱਖਾਂ ਨਹੀਂ ਹਟਾ ਪਾ ਰਹੇ ਹਨ।
7/8
ਨੇਹਾ ਮਲਿਕ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਉਸ ਦਾ ਬੋਲਡ ਅਤੇ ਸੈਕਸੀ ਅੰਦਾਜ਼ ਕਾਫੀ ਪਸੰਦ ਕਰਦੇ ਹਨ।
8/8
ਨੇਹਾ ਮਲਿਕ ਹਲਕੇ ਮੇਕਅਪ ਅਤੇ ਸੈਕਸੀ ਲੁੱਕ ਨਾਲ ਸੱਚਮੁੱਚ ਹੀ ਕਮਾਲ ਲਗ ਰਹੀ ਹੈ। ਫੈਨਜ਼ ਉਸ ਦੀ ਖੂਬਸੂਰਤੀ 'ਤੇ ਮੋਹਿਤ ਹੋ ਰਹੇ ਹਨ।
Sponsored Links by Taboola