ਚੋਰੀ-ਛਿਪੇ Kiss ਕਰਦੇ ਹੋਏ ਫੜੇ ਗਏ ਇਹ ਸਿਤਾਰੇ, ਸਾਹਮਣੇ ਆਈਆਂ ਅਜਿਹੀਆਂ ਤਸਵੀਰਾਂ
ਏਬੀਪੀ ਸਾਂਝਾ
Updated at:
27 Mar 2023 05:12 PM (IST)
1
Celebs Kissing In Public : ਬਾਲੀਵੁੱਡ ਦੇ ਕਈ ਜੋੜੇ ਖੁੱਲ੍ਹ ਕੇ ਇਕ-ਦੂਜੇ 'ਤੇ ਪਿਆਰ ਦਾ ਇਜ਼ਹਾਰ ਕਰਦੇ ਹਨ। ਕਈ ਮਸ਼ਹੂਰ ਹਸਤੀਆਂ ਨੂੰ ਜਨਤਕ ਤੌਰ 'ਤੇ ਕਿੱਸ ਕਰਦੇ ਦੇਖਿਆ ਗਿਆ ਹੈ। ਇੱਥੇ ਜਾਣੋ ਕੌਣ ਹਨ ਉਹ ਸਿਤਾਰੇ।
Download ABP Live App and Watch All Latest Videos
View In App2
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੂੰ ਪੈਰਿਸ ਦੀਆਂ ਛੁੱਟੀਆਂ ਦੌਰਾਨ ਕਿੱਸ ਕਰਦੇ ਦੇਖਿਆ ਗਿਆ ਸੀ। ਦੋਵਾਂ ਦੀ ਇਹ ਰੋਮਾਂਟਿਕ ਫੋਟੋ ਵੀ ਵਾਇਰਲ ਹੋਈ ਸੀ।
3
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਐਵਾਰਡ ਫੰਕਸ਼ਨ 'ਚ ਸਾਰਿਆਂ ਦੇ ਸਾਹਮਣੇ ਇਕ-ਦੂਜੇ ਨੂੰ ਲਿਪ-ਕਿਸ ਕੀਤਾ ਸੀ।
4
ਫਰਹਾਨ ਅਖਤਰ ਅਤੇ ਸ਼ਿਬਾਨੀ ਨੇ ਮਾਲਦੀਵ ਦੀਆਂ ਛੁੱਟੀਆਂ ਦੌਰਾਨ ਸਮੁੰਦਰ ਦੇ ਅੰਦਰ ਲਿਪ ਕਿੱਸ ਕੀਤਾ ਸੀ।
5
ਰਿਤਿਕ ਰੋਸ਼ਨ ਸਬਾ ਆਜ਼ਾਦ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਰਿਤਿਕ ਅਤੇ ਸਬਾ ਦੀ ਕਿਸਿੰਗ ਦੀ ਫੋਟੋ ਵਾਇਰਲ ਹੋਈ ਸੀ।
6
ਗੋਆ 'ਚ ਨਿਊ ਈਅਰ ਪਾਰਟੀ ਦੌਰਾਨ ਵਿਜੇ ਵਰਮਾ ਅਤੇ ਤਮੰਨਾ ਭਾਟੀਆ ਦਾ ਕਿੱਸ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ।