Nikki Tamboli: ਬਲੈਕ ਸ਼ਿਮਰੀ ਆਊਟਫਿਟ ਵਿੱਚ ਨਿੱਕੀ ਤੰਬੋਲੀ ਦਿਖੀ ਬੇੱਹਦ ਖੂਬਸੂਰਤ, ਤਸਵੀਰਾਂ ਦੇਖਦੇ ਰਹੀ ਗਏ ਫੈਨਜ਼

Nikki Tamboli Pics: ਬਿੱਗ ਬੌਸ ਫੇਮ ਨਿੱਕੀ ਤੰਬੋਲੀ ਸੋਸ਼ਲ ਮੀਡੀਆ ਤੇ ਹਮੇਸ਼ਾ ਆਪਣੇ ਗਲੈਮਰਸ ਅਤੇ ਸਟਾਈਲਿਸ਼ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ।

Nikki Tamboli

1/8
ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਲੇਟੈਸਟ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਵਿਚਾਲੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੀ ਹੌਟਨੈੱਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਵੇਖੋ ਨਿੱਕੀ ਤੰਬੋਲੀ ਦੀਆਂ ਕਾਤਲ ਤਸਵੀਰਾਂ...
2/8
ਅਦਾਕਾਰਾ ਨਿੱਕੀ ਤੰਬੋਲੀ ਇਨ੍ਹੀਂ ਦਿਨੀਂ ਆਪਣੀਆਂ ਬੋਲਡ ਅਦਾਵਾਂ ਨਾਲ ਇੰਟਰਨੈੱਟ ਦਾ ਤਾਪਮਾਨ ਵਧਾਉਣ 'ਚ ਲੱਗੀ ਹੋਈ ਹੈ।
3/8
ਹਾਲ ਹੀ 'ਚ ਅਦਾਕਾਰਾ ਨਿੱਕੀ ਤੰਬੋਲੀ ਨੇ ਇੰਸਟਾਗ੍ਰਾਮ 'ਤੇ ਆਪਣੇ ਚਮਕਦਾਰ ਪਹਿਰਾਵੇ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
4/8
ਨਿੱਕੀ ਤੰਬੋਲੀ ਨੇ ਆਪਣੇ ਤਾਜ਼ਾ ਫੋਟੋਸ਼ੂਟ ਦੌਰਾਨ ਬਲੈਕ ਕਲਰ ਦੀ ਸਿਜ਼ਲਿੰਗ ਡਰੈੱਸ ਪਾਈ ਹੋਈ ਹੈ।
5/8
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਬਹੁਤ ਹੀ ਡੀਪਨੇਕ ਬਲੈਕ ਬਲਾਊਜ਼ ਦੇ ਨਾਲ-ਨਾਲ ਥਾਈ ਸਲਿਟ ਸਕਰਟ ਪਾਈ ਹੋਈ ਹੈ।
6/8
ਨਿੱਕੀ ਤੰਬੋਲੀ ਨੇ ਓਪਨ ਹੇਅਰ ਅਤੇ ਨਿਊਡ ਮੇਕਅੱਪ ਕਰ ਕੇ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ ਹੈ।
7/8
ਹਾਈ ਹੀਲ ਪਹਿਨ ਕੇ ਅਭਿਨੇਤਰੀ ਨੇ ਕੈਮਰੇ ਦੇ ਸਾਹਮਣੇ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੇ ਹੋਏ ਇੱਕ ਤੋਂ ਵੱਧ ਕੇ ਇੱਕ ਸੈਕਸੀ ਪੋਜ਼ ਦਿੱਤੇ ਹਨ।
8/8
ਨਿੱਕੀ ਤੰਬੋਲੀ ਜਦੋਂ ਵੀ ਆਪਣੀਆਂ ਫੋਟੋਆਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ, ਤਾਂ ਪ੍ਰਸ਼ੰਸਕ ਉਸ ਦੀਆਂ ਫੋਟੋਆਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਟਿੱਪਣੀ ਕਰਦੇ ਹਨ।
Sponsored Links by Taboola