IN PICS: ਮਨੀ ਲਾਂਡਰਿੰਗ ਮਾਮਲੇ 'ਚ ਹੋਈ ਲੰਬੀ ਪੁੱਛਗਿੱਛ ਤੋਂ ਬਾਅਦ ਇਸ ਅੰਦਾਜ਼ 'ਚ ਨਜ਼ਰ ਆਈ Nora Fatehi

ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਪਿਛਲੇ ਕੁਝ ਦਿਨਾਂ ਤੋਂ ਗਲਤ ਕਾਰਨਾਂ ਕਰਕੇ ਸੁਰਖੀਆਂ ਵਿੱਚ ਹੈ। ਹਾਲ ਹੀ ਚ ਨੋਰਾ ਫਤੇਹੀ ਤੋਂ ਆਰਥਿਕ ਅਪਰਾਧ ਸ਼ਾਖਾ ਨੇ ਘੰਟਿਆਂ ਤੱਕ ਪੁੱਛਗਿੱਛ ਕੀਤੀ।

Nora Fatehi

1/7
ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਪਿਛਲੇ ਕੁਝ ਦਿਨਾਂ ਤੋਂ ਗਲਤ ਕਾਰਨਾਂ ਕਰਕੇ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਨੋਰਾ ਫਤੇਹੀ ਤੋਂ ਆਰਥਿਕ ਅਪਰਾਧ ਸ਼ਾਖਾ ਨੇ ਘੰਟਿਆਂ ਤੱਕ ਪੁੱਛਗਿੱਛ ਕੀਤੀ।
2/7
ਇਸ ਸਭ ਦੇ ਵਿਚਕਾਰ ਨੋਰਾ ਫਤੇਹੀ ਨੂੰ ਸ਼ਨੀਵਾਰ ਨੂੰ ਮੁੰਬਈ 'ਚ ਦੇਖਿਆ ਗਿਆ। ਇਸ ਸਮੇਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
3/7
ਇਨ੍ਹਾਂ ਤਸਵੀਰਾਂ 'ਚ ਨੋਰਾ ਫਤੇਹੀ ਨੂੰ ਕਾਫੀ ਕੈਜ਼ੂਅਲ ਅੰਦਾਜ਼ 'ਚ ਦੇਖਿਆ ਜਾ ਸਕਦਾ ਹੈ। ਉਹ ਸਕਿਨ ਸ਼ਾਟ ਦੇ ਨਾਲ ਟਾਪ ਪਹਿਣ ਦੀ ਨਜ਼ਰ ਆ ਰਹੀ ਹੈ।
4/7
ਨੋਰਾ ਫਤੇਹੀ ਨੂੰ ਸ਼ਨੀਵਾਰ ਨੂੰ ਐਕਸਲ ਐਂਟਰਟੇਨਮੈਂਟ ਦੇ ਦਫਤਰ ਦੇ ਬਾਹਰ ਦੇਖਿਆ ਗਿਆ।
5/7
ਸ਼ੁੱਕਰਵਾਰ ਨੂੰ ਸੁਕੇਸ਼ ਚੰਦਰਸ਼ੇਖਰ ਧੋਖਾਧੜੀ ਮਾਮਲੇ 'ਚ ਨੋਰਾ ਫਤੇਹੀ ਤੋਂ ਕਰੀਬ 50 ਸਵਾਲ ਪੁੱਛੇ ਗਏ। ਕਿਹਾ ਜਾ ਰਿਹਾ ਹੈ ਕਿ ਨੋਰਾ ਜਾਂਚ 'ਚ ਸਹਿਯੋਗ ਕਰ ਰਹੀ ਹੈ।
6/7
ਹਾਲਾਂਕਿ, ਏਜੰਸੀ ਨੋਰਾ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਸਨੂੰ ਇੱਕ ਵਾਰ ਫਿਰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
7/7
ਪੁੱਛਗਿੱਛ ਦੌਰਾਨ ਨੋਰਾ ਨੇ ਕਿਹਾ ਕਿ ਉਹ ਸੁਕੇਸ਼ ਦੇ ਅਪਰਾਧਿਕ ਪਿਛੋਕੜ ਤੋਂ ਜਾਣੂ ਨਹੀਂ ਸੀ ਅਤੇ ਕੇਸ ਦੀ ਮੁਲਜ਼ਮ ਜੈਕਲੀਨ ਫਰਨਾਂਡੀਜ਼ ਨਾਲ ਉਸ ਦਾ ਕੋਈ ਸਬੰਧ ਨਹੀਂ ਸੀ।
Sponsored Links by Taboola