Hina Khan ਦੇ ਪਿਤਾ ਦੀ ਮੌਤ ਨੂੰ ਤਿੰਨ ਮਹੀਨੇ ਪੂਰੇ, ਐਕਟਰਸ ਨੇ ਥ੍ਰੋਬੈਕ ਤਸਵੀਰਾਂ ਸ਼ੇਅਰ ਕਰ ਪਿਤਾ ਨੂੰ ਕੀਤਾ ਯਾਦ

hina_khan_Recall_Father_1

1/8
ਮਸ਼ਹੂਰ ਟੀਵੀ ਐਕਟਰਸ ਹਿਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਉਹ ਆਪਣੇ ਮਰਹੂਮ ਪਿਤਾ ਦੇ ਨਾਲ ਹੈ। ਆਪਣੇ ਪਿਤਾ ਦੀ ਮੌਤ ਤੋਂ 3 ਮਹੀਨੇ ਬਾਅਦ ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਭਾਵੁਕ ਨੋਟ ਲਿਖਿਆ ਹੈ।
2/8
ਹਿਨਾ ਖ਼ਾਨ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਉਹ ਆਪਣਾ ਜਨਮਦਿਨ ਮਨਾ ਰਹੀ ਹੈ। ਉਸ ਦੇ ਪਿਤਾ ਅਤੇ ਮਾਂ ਉਸ ਦੇ ਨਾਲ ਨਜ਼ਰ ਆ ਰਹੇ ਹਨ।
3/8
ਇਸ ਦੌਰਾਨ ਹਿਨਾ ਖ਼ਾਨ ਅਤੇ ਉਸ ਦੇ ਮਾਪੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਪਰ ਹੁਣ ਉਸ ਦੇ ਪਿਤਾ ਕਦੇ ਵੀ ਹਿਨਾ ਖ਼ਾਨ ਦਾ ਜਨਮਦਿਨ ਇਕੱਠੇ ਨਹੀਂ ਮਨਾ ਸਕਣਗੇ।
4/8
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਹਿਨਾ ਖ਼ਾਨ ਨੇ ਲਿਖਿਆ, "ਤੁਹਾਡੀ ਖੁਸ਼ੀ ਵਿੱਚ ਮੈਂ ਖੁਸ਼ ਹਾਂ, ਉਹ ਹਮੇਸ਼ਾ ਕਹਿੰਦੇ ਰਹਿੰਦੇ ਸੀ।"
5/8
ਹਿਨਾ ਖ਼ਾਨ ਨੇ ਅੱਗੇ ਲਿਖਿਆ, "ਉਹ ਪਹਿਲਾਂ ਸੀ ਜੋ ਪੂਰੇ ਦਿਲ ਨਾਲ ਮੇਰੇ ਲਈ ਤਾੜੀਆਂ ਮਾਰਦੇ ਸੀ। ਮੈਨੂੰ ਯਾਦ ਹੈ ਕਿ ਪਾਪਾ ਤੁਹਾਡੀ ਨਜ਼ਰ ਦੀ ਉਹ ਚਮਕ। ਤਿੰਨ ਮਹੀਨੇ ਪੂਰੇ 20 ਅਪ੍ਰੈਲ 2021।"
6/8
ਹਿਨਾ ਖ਼ਾਨ ਨੇ ਅੱਗੇ ਕਿਹਾ, "ਡੈਡੀ ਸਟ੍ਰੋਂਗ ਗਰਲ... ਤੁਸੀਂ ਹਮੇਸ਼ਾਂ ਮੈਨੂੰ ਇਹ ਕਹਿੰਦੇ ਹੁੰਦੇ ਸੀ ... ਡੈਡੀ, ਤੁਹਾਡੇ ਘਾਟੇ ਨਾਲ ਉਹ ਮਜ਼ਬੂਤੀ ਨਹੀਂ ਰਹੀ।"
7/8
ਹਿਨਾ ਖ਼ਾਨ
8/8
ਹਿਨਾ ਖ਼ਾਨ
Sponsored Links by Taboola