Nushrratt Bharuccha: ਡੀਪ ਨੇਕ ਬਲੈਕ ਆਊਟਫਿਟ 'ਚ ਖੂਬਸੂਰਤੀ ਦਾ ਜਾਦੂ ਚਲਾਉਂਦੀ ਨਜ਼ਰ ਆਈ ਨੁਸਰਤ ਭਰੂਚਾ, ਫੈਨਜ਼ ਫੋਟੋਆਂ ਨੂੰ ਦੇਖ ਦੇ ਹੋਏ ਹੈਰਾਨ
Nushrratt Bharuccha Pics: ਅਭਿਨੇਤਰੀ ਨੁਸ਼ਰਤ ਭਰੂਚਾ ਆਪਣੇ ਕਾਤਲਾਨਾ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਤਾਬ ਰੱਖਦੀ ਹੈ। ਉਨ੍ਹਾਂ ਦੀਆਂ ਸਟਾਈਲਿਸ਼ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Nushrratt Bharuccha
1/8
ਅਦਾਕਾਰਾ ਨੁਸ਼ਰਤ ਭਰੂਚਾ ਬਲੈਕ ਆਊਟਫਿਟ ਪਾ ਕੇ ਪ੍ਰਸ਼ੰਸਕਾਂ 'ਤੇ ਆਪਣੀ ਖੂਬਸੂਰਤੀ ਦਾ ਜਾਦੂ ਚਲਾ ਰਹੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/8
ਅਭਿਨੇਤਰੀ ਨੁਸਰਤ ਭਰੂਚਾ ਬਲੈਕ ਕਲਰ ਦੇ ਡੀਪਨੇਕ ਆਊਟਫਿਟ 'ਚ ਬੇਹੱਦ ਸ਼ਾਨਦਾਰ ਅਤੇ ਬੋਲਡ ਲੱਗ ਰਹੀ ਹੈ।
3/8
ਅਭਿਨੇਤਰੀ ਨੁਸ਼ਰਤ ਭਰੂਚਾ ਓਪਨ ਕਰਲ ਹੇਅਰਸਟਾਈਲ ਵਿੱਚ ਸ਼ਾਨਦਾਰ ਲੱਗ ਰਹੀ ਹੈ।
4/8
ਅਦਾਕਾਰਾ ਨੁਸਰਤ ਭਰੂਚਾ ਕੈਮਰੇ ਦੇ ਸਾਹਮਣੇ ਵੱਖ-ਵੱਖ ਅੰਦਾਜ਼ ਵਿੱਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
5/8
ਨੁਸਰਤ ਭਰੂਚਾ ਦੇ ਲੁੱਕ ਨੂੰ ਦੇਖ ਕੇ ਜਿੱਥੇ ਫੈਨਜ਼ ਦੇ ਹੋਸ਼ ਉੱਡ ਗਏ ਹਨ। ਉੱਥੇ ਹੀ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
6/8
ਅਦਾਕਾਰਾ ਨੁਸਰਤ ਭਰੂਚਾ ਜਲਦ ਹੀ ਫਿਲਮ ਛੋਰੀ 2 ਵਿੱਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨਾਲ ਸੋਹਾ ਅਲੀ ਖਾਨ ਵੀ ਨਜ਼ਰ ਆਵੇਗੀ।
7/8
ਅਦਾਕਾਰਾ ਨੁਸਰਤ ਭਰੂਚਾ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀਆਂ ਹਨ।
8/8
ਅਦਾਕਾਰਾ ਦੇ ਇਸ ਮਨਮੋਹਕ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਬੇਕਾਬੂ ਹੋ ਰਹੇ ਹਨ। ਕੁਝ ਉਨ੍ਹਾਂ ਨੂੰ ਖੂਬਸੂਰਤ ਕਹਿ ਰਹੇ ਹਨ ਅਤੇ ਕੁਝ ਉਨ੍ਹਾਂ ਨੂੰ ਹੌਟ ਕਹਿ ਰਹੇ ਹਨ।
Published at : 13 Apr 2023 01:10 PM (IST)