ਕੌਣ ਹੈ Kavya Thapar , ਜੋ 'ਫਰਜੀ' 'ਚ ਬਣੀ ਸ਼ਾਹਿਦ ਕਪੂਰ ਦੀ ਗਰਲਫ੍ਰੈਂਡ , ਤਸਵੀਰਾਂ ਵਧਾ ਦੇਣਗੀਆਂ ਦਿਲ ਦੀ ਧੜਕਣ
Who Is Kavya Thapar : ਸ਼ਾਹਿਦ ਕਪੂਰ ਦੀ ਵੈੱਬ ਸੀਰੀਜ਼ ਫਰਜ਼ੀ ਰਿਲੀਜ਼ ਹੋ ਗਈ ਹੈ। ਇਸ ਸੀਰੀਜ਼ ਚ ਕਾਵਿਆ ਥਾਪਰ ਵੀ ਨਜ਼ਰ ਆਈ, ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਓ ਜਾਣਦੇ ਹਾਂ ਕੌਣ ਹੈ ਕਾਵਿਆ ਥਾਪਰ ?
Kavya Thapar
1/8
Who Is Kavya Thapar : ਸ਼ਾਹਿਦ ਕਪੂਰ ਦੀ ਵੈੱਬ ਸੀਰੀਜ਼ ਫਰਜ਼ੀ ਰਿਲੀਜ਼ ਹੋ ਗਈ ਹੈ। ਇਸ ਸੀਰੀਜ਼ 'ਚ ਕਾਵਿਆ ਥਾਪਰ ਵੀ ਨਜ਼ਰ ਆਈ, ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਓ ਜਾਣਦੇ ਹਾਂ ਕੌਣ ਹੈ ਕਾਵਿਆ ਥਾਪਰ ?
2/8
ਅਭਿਨੇਤਰੀ ਕਾਵਿਆ ਥਾਪਰ ਵੈੱਬ ਸੀਰੀਜ਼ ਫਰਜ਼ੀ 'ਚ ਸ਼ਾਹਿਦ ਕਪੂਰ ਦੀ ਪ੍ਰੇਮਿਕਾ ਅਨੰਨਿਆ ਦਾ ਕਿਰਦਾਰ ਨਿਭਾ ਰਹੀ ਹੈ
3/8
ਕਾਵਿਆ ਦਾ ਜਨਮ 20 ਅਗਸਤ 1995 ਨੂੰ ਮੁੰਬਈ ਵਿੱਚ ਹੋਇਆ ਸੀ। ਉਹ ਤੇਲਗੂ ਅਤੇ ਤਾਮਿਲ ਫਿਲਮ ਇੰਡਸਟਰੀ ਵਿੱਚ ਬਹੁਤ ਮਸ਼ਹੂਰ ਹੈ।
4/8
ਉਸਨੇ ਸਾਲ 2018 ਵਿੱਚ Ee Maya Peremito ਫਿਲਮ ਨਾਲ ਸਾਊਥ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।
5/8
ਕਾਵਿਆ ਥਾਪਰ ਕਈ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਬੰਬੇ ਸਕਾਟਿਸ਼ ਸਕੂਲ, ਪਵਈ ਤੋਂ ਕੀਤੀ।
6/8
ਇਸ ਤੋਂ ਬਾਅਦ ਉਸਨੇ ਠਾਕੁਰ ਕਾਲਜ ਆਫ਼ ਸਾਇੰਸ ਐਂਡ ਕਾਮਰਸ ਤੋਂ ਬੀ.ਐਮ.ਐਸ. ਕੀਤੀ। ਉਹ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।
7/8
ਕਾਵਿਆ ਦਾ ਇੰਸਟਾਗ੍ਰਾਮ ਪ੍ਰੋਫਾਈਲ ਬੋਲਡ ਅਤੇ ਹੌਟ ਫੋਟੋਆਂ ਨਾਲ ਭਰਿਆ ਹੋਇਆ ਹੈ। ਉਸ ਦੀਆਂ ਇਕ-ਇਕ ਕਰਕੇ ਗਲੈਮਰਸ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
8/8
ਖੂਬਸੂਰਤੀ ਦੇ ਲਿਹਾਜ਼ ਨਾਲ ਕਾਵਿਆ ਥਾਪਰ ਬਾਲੀਵੁੱਡ ਦੀਆਂ ਹੋਰ ਸੁੰਦਰੀਆਂ ਤੋਂ ਘੱਟ ਨਹੀਂ ਹੈ। ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।
Published at : 11 Feb 2023 05:59 PM (IST)