Preity Zinta Pics: ਵਿਦੇਸ਼ 'ਚ ਸੈਟਲ ਹੋ ਚੁੱਕੀ ਪ੍ਰੀਟੀ ਜ਼ਿੰਟਾ ਨੇ ਇਸ ਤਰ੍ਹਾਂ ਮਨਾਇਆ ਆਜ਼ਾਦੀ ਦਿਵਸ, ਜੁੜਵਾ ਬੱਚੇ ਵੀ ਹੱਥਾਂ 'ਚ ਲਹਿਰਾਉਂਦੇ ਨਜ਼ਰ ਆਏ ਤਿਰੰਗਾ

ਹਾਲ ਹੀ ਵਿੱਚ, ਪ੍ਰੀਤੀ ਨੇ ਵਿਦੇਸ਼ ਵਿੱਚ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਉਹਨਾਂ ਨੇ ਇੰਸਟਾ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਰਾਹੀਂ ਉਹਨਾਂ ਨੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ।

ਪ੍ਰੀਟੀ ਜ਼ਿੰਟਾ

Sponsored Links by Taboola