Priyanka Chopra Pics: ਪ੍ਰਿਯੰਕਾ ਚੋਪੜਾ-ਨਿਕ ਜੋਨਸ ਨੇ ਆਟੋ ਰਿਕਸ਼ਾ ਦੇ ਨਾਲ ਦਿੱਤੇ ਮਜ਼ੇਦਾਰ ਪੋਜ਼, ਦੇਖੋ ਤਸਵੀਰਾਂ

Priyanka Chopra-Nick Jonas Pics: ਸੁਪਰਸਟਾਰ ਪ੍ਰਿਯੰਕਾ ਚੋਪੜਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਚ ਪ੍ਰਿਯੰਕਾ ਚੋਪੜਾ ਆਪਣੇ ਪਤੀ ਅਤੇ ਹਾਲੀਵੁੱਡ ਸੁਪਰਸਟਾਰ ਨਿਕ ਜੋਨਸ ਨਾਲ ਨਜ਼ਰ ਆ ਰਹੀ ਹੈ।

Priyanka Chopra-Nick Jonas- image source: instagram

Sponsored Links by Taboola