Raashi Khanna: ਬਲੈਕ ਬੈਕਲੈੱਸ ਆਊਟਫਿਟ ਪਾ ਕੇ ਰਾਸ਼ੀ ਖੰਨਾ ਨੇ ਇੰਟਰਨੈੱਟ 'ਤੇ ਲਗਾਈ ਅੱਗ, ਕਿਲਰ ਅਵਤਾਰ ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼
Raashi Khanna Pics: ਸਾਊਥ ਇੰਡਸਟਰੀ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰ ਚੁੱਕੀ ਅਭਿਨੇਤਰੀ ਰਾਸ਼ੀ ਖੰਨਾ ਇੰਸਟਾਗ੍ਰਾਮ ਤੇ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਚ ਹੜਕੰਪ ਮਚਾ ਰਹੀ ਹੈ।
Raashi Khanna
1/8
ਅਦਾਕਾਰਾ ਰਾਸ਼ੀ ਖੰਨਾ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੇ ਹਰ ਲੁੱਕ 'ਤੇ ਲਾਈਕਸ ਅਤੇ ਕਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਦਿੰਦੇ ਹਨ। ਵੇਖੋ ਅਦਾਕਾਰਾ ਦਾ ਹੌਟ ਫੋਟੋਸ਼ੂਟ...
2/8
'ਫਰਜ਼ੀ' ਫੇਮ ਅਭਿਨੇਤਰੀ ਰਾਸ਼ੀ ਖੰਨਾ ਦਾ ਦਬਦਬਾ ਨਾ ਸਿਰਫ ਦੱਖਣ ਸਗੋਂ ਬਾਲੀਵੁੱਡ 'ਚ ਵੀ ਜਾਰੀ ਹੈ।
3/8
ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ।
4/8
ਹਾਲ ਹੀ 'ਚ ਅਦਾਕਾਰਾ ਰਾਸ਼ੀ ਖੰਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਲੈਕ ਕਲਰ ਦੀ ਬੈਕਲੈੱਸ ਡਰੈੱਸ 'ਚ ਹੌਟ ਤਸਵੀਰਾਂ ਅਪਲੋਡ ਕੀਤੀਆਂ ਹਨ।
5/8
ਇਨ੍ਹਾਂ ਤਸਵੀਰਾਂ 'ਚ ਉਸ ਦੇ ਕਿਲਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ। ਨਾਲੇ ਲੋਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ।
6/8
ਇਨ੍ਹਾਂ ਤਸਵੀਰਾਂ 'ਚ ਰਾਸ਼ੀ ਖੰਨਾ ਨੇ ਬੈਕਲੈੱਸ ਹੂਡੀ ਟਾਪ ਦੇ ਨਾਲ ਪੈਂਟ ਪਾਈ ਹੋਈ ਹੈ। ਇਸ ਲੁੱਕ 'ਚ ਅਭਿਨੇਤਰੀ ਕਾਫੀ ਖੂਬਸੂਰਤ ਲੱਗ ਰਹੀ ਹੈ।
7/8
ਅਭਿਨੇਤਰੀ ਨੇ ਗੋਲਡਨ ਬਰੇਲੇਟ ਅਤੇ ਕਜਰਾਰੀ ਅੱਖਾਂ ਨਾਲ ਆਪਣਾ ਆਊਟਲੁੱਕ ਨੂੰ ਪੂਰਾ ਕੀਤਾ ਹੈ।
8/8
ਅਦਾਕਾਰਾ ਰਾਸ਼ੀ ਖੰਨਾ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਸੈਕਸੀ ਪੋਜ਼ 'ਚ ਆਪਣੀਆਂ ਤਸਵੀਰਾਂ ਕਲਿੱਕ ਕਰਵਾ ਰਹੀ ਹੈ।
Published at : 19 Sep 2023 08:29 AM (IST)