Rakul Preet Singh: ਮਿੰਨੀ ਸਕਰਟ ਪਾ ਕੇ ਰਕੁਲ ਪ੍ਰੀਤ ਨੇ ਸਟਾਈਲਿਸ਼ ਅੰਦਾਜ਼ 'ਚ ਫੈਨਜ਼ ਨੂੰ ਕੀਤਾ ਹੈਰਾਨ, ਵੇਖੋ ਇਹ ਹੌਟ ਤਸਵੀਰਾਂ
Rakul Preet Singh Pics: ਇਨ੍ਹੀਂ ਦਿਨੀਂ ਬਾਲੀਵੁੱਡ ਅਭਿਨੇਤਰੀ ਰਕੁਲ ਪ੍ਰੀਤ ਲਾਈਮਲਾਈਟ ਚ ਰਹਿਣ ਲਈ ਹਰ ਰੋਜ਼ ਇੰਸਟਾਗ੍ਰਾਮ ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਚ ਖਲਬਲੀ ਮਚਾ ਰਹੀ ਹੈ।
Rakul Preet Singh
1/8
ਹਾਲ ਹੀ 'ਚ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦਾ ਲੁੱਕ ਦੇਖ ਕੇ ਪ੍ਰਸ਼ੰਸਕ ਇੱਕ ਵਾਰ ਫਿਰ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ। ਦੇਖੋ ਰਕੁਲ ਪ੍ਰੀਤ ਦਾ ਹੌਟਨੈੱਸ ਅਵਤਾਰ...
2/8
ਅਭਿਨੇਤਰੀ ਰਕੁਲ ਪ੍ਰੀਤ ਸਿੰਘ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
3/8
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਰਕੁਲ ਪ੍ਰੀਤ ਨੇ ਮਿੰਨੀ ਸਕਰਟ ਅਤੇ ਕ੍ਰੌਪ ਟਾਪ ਪਾਇਆ ਹੋਇਆ ਹੈ, ਜਿਸ 'ਚ ਉਹ ਪ੍ਰਸ਼ੰਸਕਾਂ 'ਚ ਹੜਕੰਪ ਮਚਾ ਰਹੀ ਹੈ।
4/8
ਖੁੱਲ੍ਹੇ ਵਾਲ ਅਤੇ ਬਿਨਾਂ ਮੇਕਅੱਪ ਲੁੱਕ ਨਾਲ ਅਭਿਨੇਤਰੀ ਰਕੁਲ ਪ੍ਰੀਤ ਨੇ ਆਪਣੇ ਅੰਦਾਜ਼ ਨੂੰ ਪੂਰਾ ਕੀਤਾ ਹੈ।
5/8
ਅਦਾਕਾਰਾ ਰਕੁਲ ਪ੍ਰੀਤ ਹਰ ਅੰਦਾਜ਼ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ। ਉਸ ਦਾ ਹਰ ਲੁੱਕ ਪ੍ਰਸ਼ੰਸਕਾਂ ਨੂੰ ਕਾਇਲ ਕਰਦਾ ਹੈ।
6/8
ਹਾਲਾਂਕਿ ਅਦਾਕਾਰਾ ਰਕੁਲ ਪ੍ਰੀਤ ਦਾ ਇਹ ਲੇਟੈਸਟ ਲੁੱਕ ਵੀ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
7/8
ਅਦਾਕਾਰਾ ਰਕੁਲ ਪ੍ਰੀਤ ਹਮੇਸ਼ਾ ਹੀ ਸ਼ਾਨਦਾਰ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
8/8
ਇਸ ਰਿਵੀਲਿੰਗ ਡਰੈੱਸ ਨੂੰ ਪਹਿਨ ਕੇ ਰਕੁਲ ਨੂੰ ਕਈ ਵਾਰ ਬਹੁਤ ਜ਼ਿਆਦਾ ਝੁਕ ਕੇ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਹੋਏ ਦੇਖਿਆ ਗਿਆ।
Published at : 07 Jan 2023 07:01 PM (IST)