Rakul Preet Singh: ਰਕੁਲ ਪ੍ਰੀਤ ਸਿੰਘ ਨੇ ਸੀਕਵੈਂਸ ਵਰਕ ਸਕਰਟ 'ਚ ਦਿਖਾਇਆ ਵਿਲੱਖਣ ਅੰਦਾਜ਼, ਪ੍ਰਸ਼ੰਸਕਾਂ ਨੇ ਕਿਹਾ 'ਸਟਾਈਲਿਸ਼ ਕੁਈਨ'
ਰਕੁਲ ਨੇ ਇੱਕ ਅਵਾਰਡ ਫੰਕਸ਼ਨ ਲਈ ਡਾਰਕ ਪਿੰਕ ਸੀਕਵੈਂਸ ਵਰਕ ਸਕਰਟ ਟਾਪ ਪਹਿਨਿਆ ਸੀ। ਇਸ ਆਊਟਫਿਟ 'ਚ ਉਸ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
Download ABP Live App and Watch All Latest Videos
View In Appਰਕੁਲ ਨੇ ਹੌਟ ਪਿੰਕ ਟੌਪ ਦੇ ਨਾਲ ਇੱਕ ਲਾਈਨਿੰਗ ਪਰਪਲ ਸਕਰਟ ਪਹਿਨੀ ਸੀ। ਇਸ ਪਹਿਰਾਵੇ ਵਿੱਚ ਉਸ ਦਾ ਅੰਦਾਜ਼ ਬਿਲਕੁਲ ਵੱਖਰਾ ਨਜ਼ਰ ਆ ਰਿਹਾ ਸੀ।
ਰਕੁਲ ਨੇ ਇਸ ਆਊਟਫਿਟ 'ਚ ਵੱਖ-ਵੱਖ ਸਟਾਈਲ 'ਚ ਫੋਟੋਆਂ ਕਲਿੱਕ ਕਰਵਾਇਆਂ ਹਨ।
ਰਕੁਲ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਹਾਰਟ ਐਂਡ ਫਾਇਰ ਇਮੋਜੀ ਸ਼ੇਅਰ ਕਰਕੇ ਉਸ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ।
ਰਕੁਲ ਦੇ ਵੱਖਰੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਨੂੰ 'ਸਟਾਈਲਿਸ਼ ਕੁਈਨ' ਕਹਿ ਰਹੇ ਹਨ।
ਰਕੁਲ ਨੇ ਇਹ ਸਟਾਇਲ ਇੱਕ ਐਵਾਰਡ ਫੰਕਸ਼ਨ ਲਈ ਕੈਰੀ ਕੀਤਾ ਸੀ। ਉਨ੍ਹਾਂ ਨੇ ਇਸ ਦਾ ਵੀਡੀਓ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਰਕੁਲ ਜਲਦ ਹੀ ਫਿਲਮ 'ਛੱਤਰੀਵਾਲੀ' 'ਚ ਨਜ਼ਰ ਆਵੇਗੀ, ਜਿਸ ਦਾ ਪੋਸਟਰ ਉਸ ਨੇ ਹਾਲ ਹੀ 'ਚ ਸ਼ੇਅਰ ਕੀਤਾ ਹੈ
ਰਾਕੁਲ ਆਖਰੀ ਵਾਰ ਸਿਧਾਰਥ ਮਲਹੋਤਰਾ ਦੇ ਨਾਲ ਫਿਲਮ 'ਥੈਂਕ ਗੌਡ' 'ਚ ਨਜ਼ਰ ਆਈ ਸੀ।