Jeh Ali Khan Birthday Bash: ਰਣਬੀਰ ਕਪੂਰ ਨਾਲ ਵੱਡੇ ਭਰਾ ਜੇਹ ਦੇ ਜਨਮਦਿਨ ਦੀ ਪਾਰਟੀ 'ਤੇ ਪੁੱਜੀ Raha, ਕਿਊਟੈਂਸ ਨੇ ਕਾਇਲ ਕੀਤੇ ਫੈਨਜ਼
ABP Sanjha
Updated at:
22 Feb 2024 07:28 AM (IST)
1
ਇੱਕ ਵਾਰ ਫਿਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਪ੍ਰਸ਼ੰਸਕਾਂ ਨੂੰ ਜੇਹ ਅਲੀ ਖਾਨ ਦੇ ਜਨਮਦਿਨ ਦੀ ਪਾਰਟੀ ਵਿਚ ਉਨ੍ਹਾਂ ਦੀ ਬੇਟੀ ਰਾਹਾ ਕਪੂਰ ਦੀ ਝਲਕ ਦੇਖਣ ਨੂੰ ਮਿਲੀ।
Download ABP Live App and Watch All Latest Videos
View In App2
ਪਾਰਟੀ 'ਚ ਰਾਹਾ ਕਪੂਰ ਆਪਣੇ ਹੈਂਡਸਮ ਡੈਡੀ ਰਣਬੀਰ ਕਪੂਰ ਨਾਲ ਟਵੀਨਿੰਗ ਕੀਤੀ ਹੋਈ ਸੀ।
3
ਰਾਹਾ ਦੀਆਂ ਤਸਵੀਰਾਂ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਰਣਬੀਰ ਅਤੇ ਆਲੀਆ ਦੀ ਬੇਟੀ ਦੀ ਕਿਊਟੈਂਸ ਦੇਖ ਕੇ ਹਰ ਕੋਈ ਹੈਰਾਨ ਹੈ।
4
ਰਣਬੀਰ ਜੇਹ ਅਲੀ ਖਾਨ ਦੀ ਗਰੈਂਡ ਬਰਥਡੇ ਪਾਰਟੀ 'ਚ ਰਾਹਾ ਨਾਲ ਹੀ ਪਹੁੰਚੇ ਸਨ। ਜਦੋਂ ਕਿ ਰਾਹਾ ਦੀ ਮਾਂ ਦਿਖਾਈ ਨਹੀਂ ਦਿੱਤੀ।
5
ਤੁਹਾਨੂੰ ਦੱਸ ਦੇਈਏ ਕਿ ਕ੍ਰਿਸਮਸ 'ਤੇ ਪਹਿਲੀ ਵਾਰ ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਰਾਹਾ ਦੀ ਝਲਕ ਦਿਖਾਈ। ਉਸ ਸਮੇਂ ਵੀ ਉਹ ਆਪਣੇ ਪਿਤਾ ਦੀ ਗੋਦ ਵਿੱਚ ਨਜ਼ਰ ਆਈ ਸੀ।
6
ਇਸ ਜਨਮਦਿਨ ਪਾਰਟੀ 'ਚ ਰਾਹਾ ਅਤੇ ਰਣਬੀਰ ਤੋਂ ਇਲਾਵਾ ਨੇਹਾ ਧੂਪੀਆ, ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਸਮੇਤ ਕਈ ਵੱਡੇ ਸਿਤਾਰੇ ਸ਼ਾਮਲ ਹੋਏ।