Raveena Tandon Photos : 47 ਸਾਲ ਦੀ ਰਵੀਨਾ ਟੰਡਨ ਨੇ ਰੈੱਡ ਸਾੜੀ ਵਿੱਚ ਬਿਖੇਰਿਆ ਆਪਣਾ ਜਲਵਾ

Raveena Tandon Saree Photos : ਅਭਿਨੇਤਰੀ ਰਵੀਨਾ ਟੰਡਨ ਆਪਣੀਆਂ ਅਦਾਵਾਂ ਨਾਲ ਫ਼ੈਨਜ ਨੂੰ ਦੀਵਾਨਾ ਬਣਾਉਣਾ ਜਾਣਦੀ ਹੈ। ਤਾਜ਼ਾ ਤਸਵੀਰਾਂ ਚ ਉਸ ਦਾ ਗਲੈਮਰਸ ਲੁੱਕ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ।

Raveena Tandon

1/8
Raveena Tandon Saree Photos : ਅਭਿਨੇਤਰੀ ਰਵੀਨਾ ਟੰਡਨ ਆਪਣੀਆਂ ਅਦਾਵਾਂ ਨਾਲ ਫ਼ੈਨਜ ਨੂੰ ਦੀਵਾਨਾ ਬਣਾਉਣਾ ਜਾਣਦੀ ਹੈ। ਤਾਜ਼ਾ ਤਸਵੀਰਾਂ 'ਚ ਉਸ ਦਾ ਗਲੈਮਰਸ ਲੁੱਕ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ।
2/8
90 ਦੇ ਦਹਾਕੇ ਦੀ ਸਭ ਤੋਂ ਖੂਬਸੂਰਤ ਸੁੰਦਰੀਆਂ 'ਚੋਂ ਇਕ ਰਵੀਨਾ ਟੰਡਨ 47 ਸਾਲ ਦੀ ਉਮਰ 'ਚ ਵੀ ਜਵਾਨ ਨਜ਼ਰ ਆਉਂਦੀ ਹੈ।
3/8
ਰਵੀਨਾ ਟੰਡਨ ਕੋਈ ਵੀ ਲੁੱਕ ਅਪਣਾ ਲਵੇ, ਉਸ ਵਿਚ ਉਹ ਇੰਨੀ ਖੂਬਸੂਰਤ ਲੱਗਦੀ ਹੈ ਕਿ ਨੌਜਵਾਨ ਅਭਿਨੇਤਰੀਆਂ ਵੀ ਉਸ ਦੇ ਸਾਹਮਣੇ ਫਿੱਕੀਆਂ ਪੈ ਜਾਂਦੀਆਂ ਹਨ।
4/8
ਇੱਕ ਵਾਰ ਫਿਰ ਰਵੀਨਾ ਟੰਡਨ ਨੇ ਆਪਣਾ ਜਲਵਾ ਬਿਖੇਰਿਆ ਹੈ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ, ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਆਪਣੇ ਫੈਸ਼ਨ ਨੂੰ ਆਨ ਪੁਆਇੰਟ ਰੱਖਣਾ ਜਾਣਦੀ ਹੈ ,
5/8
ਹਾਲ ਹੀ 'ਚ ਰਵੀਨਾ ਟੰਡਨ ਨੇ ਇੰਸਟਾਗ੍ਰਾਮ ਹੈਂਡਲ ਤੋਂ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸਾੜ੍ਹੀ ਪਾਈ ਨਜ਼ਰ ਆ ਰਹੀ ਹੈ।
6/8
ਤਸਵੀਰਾਂ ਸ਼ੇਅਰ ਕਰਦੇ ਹੋਏ ਰਵੀਨਾ ਟੰਡਨ ਨੇ ਮਜ਼ਾਕੀਆ ਕੈਪਸ਼ਨ ਦਿੰਦੇ ਹੋਏ ਲਿਖਿਆ, ''ਜਦੋਂ ਤੁਹਾਡਾ ਰੇਡ ਮੇਰੇ ਨਾਲ ਹੈ ਤਾਂ ਕੋਈ 'ਖਤਰਾ' ਨਹੀਂ ਹੁੰਦਾ ਹੈ। ਕੁਝ ਵੀ।"
7/8
ਰਵੀਨਾ ਟੰਡਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਸ ਦੇ ਫ਼ੈਨਜ ਉਸ ਨੂੰ 'ਗੋਰਜੀਅਸ', 'ਸਟਨਿੰਗ' ਅਤੇ ਖ਼ੂਬਸੂਰਤ ਕਹਿ ਰਹੇ ਹਨ।
8/8
ਰਵੀਨਾ ਟੰਡਨ ਆਖਰੀ ਵਾਰ ਫਿਲਮ 'ਕੇਜੀਐਫ 2' 'ਚ ਨਜ਼ਰ ਆਈ ਸੀ। ਉਸਨੇ ਫਿਲਮ ਵਿੱਚ ਰਮੀਕਾ ਸੇਨ ਦੀ ਭੂਮਿਕਾ ਨਿਭਾਈ ਸੀ।
Sponsored Links by Taboola