Raveena Tendon: ਰਵੀਨਾ ਟੰਡਨ ਨੇ ਬਲੂ ਕੁੜਤੇ 'ਚ ਦਿਖਾਇਆ ਮਨਮੋਹਕ ਅੰਦਾਜ਼, ਅਦਾਕਾਰਾ ਦੇ ਐਕਸਪ੍ਰੈਸ਼ਨ ਦੇਖ ਪ੍ਰਸ਼ੰਸਕ ਹੋਏ ਦੀਵਾਨੇ

Raveena Tendon Pics: ਹਾਲ ਹੀ ਚ ਰਵੀਨਾ ਟੰਡਨ ਨੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਚ ਅਭਿਨੇਤਰੀ ਆਪਣੇ ਮੇਕਅੱਪ ਦੇ ਨਾਲ-ਨਾਲ ਕਈ ਤਰ੍ਹਾਂ ਦੇ ਐਕਸਪ੍ਰੈਸ਼ਨ ਕਰਦੀ ਨਜ਼ਰ ਆ ਰਹੀ ਹੈ

Raveena Tendon

1/8
'ਮਸਤ ਮਸਤ ਗਰਲ' ਦੇ ਨਾਂ ਨਾਲ ਮਸ਼ਹੂਰ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
2/8
ਹਾਲ ਹੀ 'ਚ ਰਵੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
3/8
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਹਲਕੇ ਨੀਲੇ ਰੰਗ ਦੇ ਕੁੜਤੇ 'ਚ ਨਜ਼ਰ ਆ ਰਹੀ ਹੈ।
4/8
ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਆਪਣੇ ਨਵੇਂ ਸਮੋਕੀ ਮੇਕਅੱਪ ਲੁੱਕ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
5/8
ਅੱਖਾਂ ਨੂੰ ਅਭਿਨੇਤਰੀ ਨੇ ਪ੍ਰਾਈਮਰ, ਆਈਸ਼ੈਡੋ, ਆਈਲਾਈਨਰ, ਕਾਜਲ ਅਤੇ ਮਸਕਾਰਾ ਨਾਲ ਸ਼ਿੰਗਾਰਿਆ ਹੈ।
6/8
ਇਸ ਦੇ ਨਾਲ ਹੀ ਉਸ ਨੇ ਆਪਣੇ ਲਿਪਸ 'ਤੇ ਮੈਟਲਿਕ ਬ੍ਰੌਂਜ਼ ਰੋਜ਼ ਲਿਪਸਟਿਕ ਲਗਾਈ ਹੈ।
7/8
ਇਸ ਲੁੱਕ ਦੇ ਨਾਲ ਹੀ ਅਦਾਕਾਰਾ ਰਵੀਨਾ ਟੰਡਨ ਨੇ ਕਈ ਤਰ੍ਹਾਂ ਦੇ ਐਕਸਪ੍ਰੈਸ਼ਨ ਵੀ ਦਿੱਤੇ ਹਨ।
8/8
ਜਿਸ ਨੂੰ ਦੇਖ ਕੇ ਪ੍ਰਸ਼ੰਸਕ ਰਵੀਨਾ ਟੰਡਨ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ।
Sponsored Links by Taboola