Richa Chadha Photos: ਬਲੈਕ ਡਰੈੱਸ 'ਚ ਗਲੈਮਰਸ ਪੋਜ਼ 'ਚ ਨਜ਼ਰ ਆਈ ਰਿਚਾ ਚੱਢਾ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕੋਗੇ!
Richa Chadha
1/6
ਬਾਲੀਵੁੱਡ ਐਕਟਰਸ ਰਿਚਾ ਚੱਢਾ ਬੀਟਾਊਨ ਦੀ ਫੇਮਸ ਅਦਾਕਾਰਾ ਹੈ। ਰਿਚਾ ਆਪਣੇ ਬੇਮਿਸਾਲ ਅੰਦਾਜ਼ ਅਤੇ ਗਲੈਮਰਸ ਲੁੱਕ ਲਈ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ। ਰਿਚਾ ਚੱਢਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫੁਕਰੇ' ਦੇ ਸੀਕਵਲ 'ਚ ਰੁੱਝੀ ਹੋਈ ਹੈ।
2/6
ਰਿਚਾ ਚੱਢਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਬਾਰੇ ਫੈਨਸ 'ਚ ਕ੍ਰੇਜ਼ ਬਣਾਈ ਰੱਖਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ।
3/6
ਰਿਚਾ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ।
4/6
ਬਲੈਕ ਡਰੈੱਸ 'ਚ ਰਿਚਾ ਦਾ ਗਲੈਮਰਸ ਅੰਦਾਜ਼ ਤੁਹਾਨੂੰ ਵੀ ਫੈਨ ਬਣਾ ਸਕਦਾ ਹੈ।
5/6
ਰਿਚਾ ਚੱਢਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫੀ ਗਲੈਮਰਸ ਹਨ।
6/6
ਬਲੈਕ ਡਰੈੱਸ 'ਚ ਰਿਚਾ ਦੀਆਂ ਇਹ ਅਦਾਵਾਂ ਫੈਨਸ ਨੂੰ ਆਪਣਾ ਦੀਵਾਨਾ ਬਣਾਉਣ ਲਈ ਕਾਫੀ ਹਨ।
Published at : 07 May 2022 06:13 AM (IST)