Rohit Shetty: ਰੋਹਿਤ ਸ਼ੈੱਟੀ ਨੇ 'ਸਿੰਘਮ ਅਗੇਨ' ਤੋਂ ਦੀਪਿਕਾ ਪਾਦੁਕੋਣ ਦਾ ਲੁੱਕ ਕੀਤਾ ਆਊਟ, ਅਦਾਕਾਰਾ ਦਾ ਪਾਵਰ ਐਕਸ਼ਨ ਉੱਡਾ ਦੇਵੇਗਾ ਹੋਸ਼

Deepika Padukones first look from Singham Again: ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਕੋਪ ਯੂਨੀਵਰਸ ਦੀ ਫਿਲਮ ਸਿੰਘਮ ਅਗੇਨ ਨੂੰ ਲੈ ਕੇ ਦਰਸ਼ਕਾਂ ਚ ਕਾਫੀ ਉਤਸ਼ਾਹ ਹੈ।

Deepika Padukone's first look from Singham Again

Sponsored Links by Taboola