Rubina Dilaik Photos: ਵੈਸਟਰਨ ਡਰੈੱਸ 'ਚ ਗਲੈਮਰਸ ਅੰਦਾਜ਼ 'ਚ ਨਜ਼ਰ ਆਈ ਰੂਬੀਨਾ ਦਿਲਾਇਕ ਦੀਆਂ ਤਸਵੀਰਾਂ ਦੇਖ ਹੋ ਜਾਓਗੇ ਹੈਰਾਨ!

Rubina Dilaik

1/6
ਰੁਬੀਨਾ ਦਿਲਾਇਕ ਜਲਦ ਹੀ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫਰ ਜਲਦ ਤੈਅ ਹੋਣ ਵਾਲਾ ਹੈ।
2/6
ਰੁਬੀਨਾ ਦਿਲਾਇਕ ਦੀ ਫਿਲਮ ਅਰਧ 10 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਦੌਰਾਨ ਦਿਲਾਇਕ 'ਖਤਰੋਂ ਕੇ ਖਿਲਾੜੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
3/6
ਫਿਲਮ ਅਰਧ ਵਿੱਚ ਰਾਜਪਾਲ ਯਾਦਵ ਰੁਬੀਨਾ ਦਿਲਾਇਕ ਨਾਲ ਨਜ਼ਰ ਆਉਣਗੇ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਹੈ।
4/6
ਰੁਬੀਨਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਖੂਬਸੂਰਤ ਲੱਗ ਰਹੀ ਹੈ।
5/6
ਬਲੂ ਕਲਰ ਦੀ ਖੂਬਸੂਰਤ ਡਰੈੱਸ ਪਾ ਕੇ ਰੁਬੀਨਾ ਦਿਲਾਇਕ ਇਸ ਦੇ ਨਾਲ ਸਿਲਵਰ ਗਹਿਣਿਆਂ ਨਾਲ ਬਹੁਤ ਖੂਬਸੂਰਤ ਲੱਗ ਰਹੀ ਹੈ।
6/6
ਦੱਸ ਦੇਈਏ ਕਿ 'ਖਤਰੋਂ ਕੇ ਖਿਲਾੜੀ 12' ਲਈ ਰੁਬੀਨਾ ਇਨ੍ਹੀਂ ਦਿਨੀਂ ਕੇਪਟਾਊਨ 'ਚ ਸ਼ੋਅ ਦੇ ਐਪੀਸੋਡ ਦੀ ਸ਼ੂਟਿੰਗ ਕਰ ਰਹੀ ਹੈ।
Sponsored Links by Taboola