ਮਲਟੀਕਲਰ ਦੇ ਆਊਟ ਫਿਟ 'ਚ Rupali Ganguly ਦਾ ਦਿਖਿਆ ਅਤਰੰਗੀ ਅਵਤਾਰ
ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ਅਨੁਪਮਾ ਨਾਲ ਘਰ-ਘਰ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਰੂਪਾਲੀ ਗਾਂਗੁਲੀ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
Download ABP Live App and Watch All Latest Videos
View In Appਰੂਪਾਲੀ ਗਾਂਗੁਲੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮਲਟੀਕਲਰ ਬਲੇਜ਼ਰ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
ਰੂਪਾਲੀ ਗਾਂਗੁਲੀ ਦਾ ਇਹ ਅੰਦਾਜ਼ ਦੇਖਦੇ ਹੀ ਬਣ ਰਿਹਾ ਹੈ। ਫ਼ੈਨਜ ਲਈ ਉਨ੍ਹਾਂ ਦੀਆਂ ਤਸਵੀਰਾਂ ਤੋਂ ਨਜਰਾਂ ਹਟਾਉਣਾ ਮੁਸ਼ਕਲ ਹੈ।
ਰੂਪਾਲੀ ਗਾਂਗੁਲੀ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਕਾਫੀ ਗਲੈਮਰਸ ਅਤੇ ਸਿਜ਼ਲਿੰਗ ਤਸਵੀਰਾਂ ਦੇਖਣ ਨੂੰ ਮਿਲ ਸਕਦੀਆਂ ਹਨ।
ਅਨੁਪਮਾ ਵਿੱਚ ਸਿੱਧੀ ਸਾਦੀ ਔਰਤ ਦੀ ਭੂਮਿਕਾ ਨਿਭਾਉਣ ਵਾਲੀ ਰੂਪਾਲੀ ਗਾਂਗੁਲੀ ਅਸਲ ਜ਼ਿੰਦਗੀ ਵਿੱਚ ਬਹੁਤ ਗਲੈਮਰਸ ਹੈ।
ਰੂਪਾਲੀ ਗਾਂਗੁਲੀ ਆਪਣੇ ਸ਼ਾਨਦਾਰ ਲੁੱਕ ਨਾਲ ਆਪਣੇ ਫ਼ੈਨਜ ਦੇ ਹੋਸ਼ ਉਡਾਉਂਦੀ ਰਹਿੰਦੀ ਹੈ।
ਰੁਪਾਲੀ ਗਾਂਗੁਲੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਉਸ ਦੇ 2.5 ਮਿਲੀਅਨ ਫਾਲੋਅਰਜ਼ ਹਨ।