ਆਪਣੀ ਲੱਖਾਂ ਦੀ ਡਰੈੱਸ ਕਰਕੇ ਵੀ ਟ੍ਰੋਲ ਹੋਈ ਸਾਊਥ ਸਟਾਰ Samantha Ruth Prabhu, ਲੋਕਾਂ ਨੇ ਕੀਤੇ ਅਜਿਹੇ ਕੁਮੈਂਟ

Samantha_Ruth_Prabhu_0000

1/7
ਲੰਬੇ ਸਮੇਂ ਬਾਅਦ ਜਦੋਂ ਸਮੰਥਾ ਰੂਥ ਪ੍ਰਭੂ ਕ੍ਰਿਟਿਕਸ ਚੁਆਇਸ ਐਵਾਰਡ 'ਚ ਨਜ਼ਰ ਆਈ ਤਾਂ ਸਭ ਦੀਆਂ ਨਜ਼ਰਾਂ ਇਸ ਖੂਬਸੂਰਤ ਅਦਾਕਾਰਾ 'ਤੇ ਟਿਕੀਆਂ ਹੋਈਆਂ ਸੀ।
2/7
ਇਸ ਐਵਾਰਡ ਫੰਕਸ਼ਨ 'ਚ ਸਮੰਥਾ ਰੂਥ ਪ੍ਰਭੂ 1,80,000 ਰੁਪਏ ਦੀ ਖੂਬਸੂਰਤ ਡਰੈੱਸ ‘ਚ ਨਜ਼ਰ ਆਈ। ਪਰ ਹੈਰਾਨੀ ਉਦੋਂ ਹੋਈ ਜਦੋਂ ਉਸ ਨੂੰ ਇਸ ਡਰੈੱਸ ਲਈ ਟ੍ਰੋਲ ਕੀਤਾ ਜਾਣ ਲੱਗਾ।
3/7
ਸਮੰਥਾ ਦਾ ਗ੍ਰੀਨ ਐਂਡ ਬਲੈਕ ਕਲਰ ਕੌਂਬੀਨੇਸ਼ਨ ਕਾਫੀ ਕਿਲਰ ਸੀ। ਪਰ ਕੁਝ ਯੂਜ਼ਰਸ ਨੇ ਉਸ ਨੂੰ ਇਹ ਕਹਿ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਸ ਨੇ ਪਿੱਛੇ ਲਪੇਟਿਆ ਹੋਇਆ ਕੱਪੜਾ ਕਿਉਂ ਨਹੀਂ ਪਾਇਆ।
4/7
ਇਸ ਡੀਪ ਨੇਕ ਆਊਟਫਿਟ 'ਚ ਸਮੰਥਾ ਦਾ ਲੁੱਕ ਵੱਖਰਾ ਅਤੇ ਬੇਹੱਦ ਸ਼ਾਨਦਾਰ ਸੀ। ਉਸਨੇ ਮੀਨਿਮਮ ਮੇਕਅੱਪ ਦੇ ਨਾਲ ਵਖਰਾ ਹੇਅਰ ਸਟਾਈਲ ਕੀਤਾ।
5/7
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਮੰਥਾ ਨੇ ਕੁਝ ਨਿਊ ਐਕਸਪੈਰਿਮੈਂਟ ਲੁੱਕ ‘ਚ ਆਪਣਾ ਸ਼ਾਨਦਾਰ ਲਾਈਫ ਸਟਾਈਲ ਦਿਖਾਈ ਹੈ। ਇਸ ਤੋਂ ਪਹਿਲਾਂ ਵੀ ਸਮੰਥਾ ਨੂੰ ਆਪਣੇ ਲੁੱਕ ਨਾਲ ਐਕਸਪੈਰੀਮੈਂਟ ਕਰਦੇ ਦੇਖਿਆ ਗਿਆ ਹੈ।
6/7
ਜੇਕਰ ਸਾਮੰਥਾ ਦੀ ਮੰਨੀਏ ਤਾਂ ਤੁਸੀਂ ਜੋ ਵੀ ਕਰੋ, ਤੁਹਾਡੇ ਪਿੱਛੇ ਬੋਲਣ ਵਾਲੇ ਲੋਕ ਬੋਲਦੇ ਰਹਿਣਗੇ। ਅਜਿਹੇ 'ਚ ਜੇਕਰ ਤੁਸੀਂ ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਜ਼ਿੰਦਗੀ 'ਚ ਅੱਗੇ ਵਧਦੇ ਰਹੋਗੇ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ।
7/7
ਹਾਲ ਹੀ 'ਚ ਸਮੰਥਾ ਅਤੇ ਨਾਗਾ ਚੈਤੰਨਿਆ ਨੇ ਇੱਕ-ਦੂਜੇ ਤੋਂ ਵੱਖ ਹੋਣ ਦੀ ਖ਼ਬਰ ਫੈਨਸ ਨਾਲ ਸ਼ੇਅਰ ਕੀਤੀ ਹੈ। ਅਜਿਹੇ 'ਚ ਇਹ ਦੋਵੇਂ ਸਿਤਾਰੇ ਆਪਣੀ ਜ਼ਿੰਦਗੀ 'ਚ ਅੱਗੇ ਵਧ ਕੇ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ।
Sponsored Links by Taboola