Sanjana Sanghi: ਆਲ ਬਲੈਕ ਲੁੱਕ 'ਚ ਸੰਜਨਾ ਸਾਂਘੀ ਨੇ ਮਚਾਈ ਤਬਾਹੀ, ਬੈਕਲੇਸ ਡਰੈੱਸ 'ਚ ਦਿਖਾਇਆ ਗਲੈਮਰਸ ਅਵਤਾਰ

Sanjana Sanghi Pics: ਬਾਲੀਵੁੱਡ ਅਭਿਨੇਤਰੀ ਸੰਜਨਾ ਸਾਂਘੀ ਆਪਣੇ ਤਾਜ਼ਾ ਬੋਲਡ ਲੁੱਕ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਆਪਣੀ ਖੂਬਸੂਰਤੀ ਦਾ ਲੋਹਾ ਮਨਵਾਉਣ ਚ ਲੱਗੀ ਹੋਈ ਹੈ। ਵੇਖੋ ਉਸ ਦੀਆਂ ਵਾਇਰਲ ਤਸਵੀਰਾਂ...

Sanjana Sanghi

1/9
ਅਭਿਨੇਤਰੀ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਅਕਸਰ ਉਸ ਦੀਆਂ ਤਸਵੀਰਾਂ ਦੇਖ ਕੇ ਲੋਕਾਂ ਦਾ ਦਿਲ ਹਾਰ ਜਾਂਦਾ ਹੈ। ਹੁਣ ਹਾਲ ਹੀ 'ਚ ਅਭਿਨੇਤਰੀ ਦੀਆਂ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਨੂੰ ਗਰਮਾਇਆ ਹੈ।
2/9
ਅਦਾਕਾਰਾ ਸੰਜਨਾ ਸਾਂਘੀ ਆਪਣੀ ਬੋਲਡਨੈੱਸ ਅਤੇ ਹੌਟਨੈੱਸ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ।
3/9
ਉਹ ਜਦੋਂ ਵੀ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਤਾਂ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ।
4/9
ਹਾਲ ਹੀ 'ਚ ਅਭਿਨੇਤਰੀ ਦੀਆਂ ਲੇਟੈਸਟ ਤਸਵੀਰਾਂ 'ਚ ਉਸ ਨੇ ਆਲ ਬਲੈਕ ਲੁੱਕ 'ਚ ਬੈਕਲੈੱਸ ਡਰੈੱਸ ਪਾਈ ਹੋਈ ਹੈ।
5/9
ਇਸ ਲੁੱਕ 'ਚ ਅਭਿਨੇਤਰੀ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
6/9
ਅਭਿਨੇਤਰੀ ਸੰਜਨਾ ਸਾਂਘੀ ਨੇ ਪੋਨੀ ਸਟਾਈਲ ਵਿੱਚ ਆਪਣੇ ਵਾਲਾਂ ਨੂੰ ਬੰਨ੍ਹਣ ਦੇ ਨਾਲ-ਨਾਲ ਨਿਊਡ ਮੇਕਅਪ ਕਰਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।
7/9
ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਅਭਿਨੇਤਰੀ ਆਪਣੇ ਇੰਸਟਾ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ 'ਤੇ ਖੂਬ ਲਾਈਕ ਅਤੇ ਕਮੈਂਟ ਕਰਦੇ ਹਨ।
8/9
ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਸੰਜਨਾ ਸਾਂਘੀ ਫੋਟੋਸ਼ੂਟ ਕਰਵਾਉਂਦੇ ਹੋਏ ਕੈਮਰੇ ਦੇ ਸਾਹਮਣੇ ਆਪਣੇ ਬੈਕਲੈੱਸ ਅੰਦਾਜ਼ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
9/9
ਸੰਜਨਾ ਸਾਂਘੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਲਿਸਟ ਕਾਫੀ ਲੰਬੀ ਹੈ।
Sponsored Links by Taboola