Sara Ali Khan Photos : ਸਾਰਾ ਅਲੀ ਖਾਨ ਦਾ ਰੈਡ ਲਹਿੰਗੇ ਚ ਸਟਨਿੰਗ ਲੁੱਕ, ਫੰਕਸ਼ਨ 'ਚ ਤੁਸੀਂ ਵੀ ਕਰ ਸਕਦੇ ਹੋ ਰੀਕ੍ਰਿਏਟ

Sara Ali Khan Lehenga Look : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੇ ਸ਼ਾਨਦਾਰ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਲੇਟੈਸਟ ਫੋਟੋਸ਼ੂਟ ਚ ਉਸ ਨੇ ਲਾਲ ਰੰਗ ਦੇ ਲਹਿੰਗਾ ਚ ਆਪਣਾ ਮਨਮੋਹਕ ਅੰਦਾਜ਼ ਦਿਖਾਇਆ ਹੈ।

Sara Ali Khan

1/6
Sara Ali Khan Lehenga Look : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੇ ਸ਼ਾਨਦਾਰ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਲੇਟੈਸਟ ਫੋਟੋਸ਼ੂਟ 'ਚ ਉਸ ਨੇ ਲਾਲ ਰੰਗ ਦੇ ਲਹਿੰਗਾ 'ਚ ਆਪਣਾ ਮਨਮੋਹਕ ਅੰਦਾਜ਼ ਦਿਖਾਇਆ ਹੈ।
2/6
ਸਾਰਾ ਅਲੀ ਖਾਨ ਹਰ ਪਹਿਰਾਵੇ ਵਿੱਚ ਬਹੁਤ ਪਿਆਰੀ ਲੱਗ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਲਾਲ ਰੰਗ ਦੇ ਲਹਿੰਗਾ 'ਚ ਫੋਟੋਸ਼ੂਟ ਕਰਵਾਇਆ ਹੈ।
3/6
ਅਦਾਕਾਰਾ ਫੈਸ਼ਨ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹੁਣ ਉਸ ਦੇ ਦੇਸੀ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਕਾਇਲ ਹੋ ਰਹੇ ਹਨ। ਸਾਰਾ ਇਸ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/6
ਅਭਿਨੇਤਰੀ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਰੈਡ ਲਹਿੰਗੇ ਦੇ ਨਾਲ ਮੈਚਿੰਗ ਬਲਾਊਜ਼ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
5/6
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਅਭਿਨੇਤਰੀ 'ਤੇ ਫਿਦਾ ਹੋ ਗਏ ਹਨ। ਲਹਿੰਗਾ ਦੇ ਨਾਲ ਉਸਨੇ ਗਹਿਣਿਆਂ ਵਿੱਚ ਮਾਂਗ ਟਿੱਕਾ, ਅਤੇ ਉਸਦੇ ਹੱਥਾਂ ਵਿੱਚ ਚੂੜੀਆਂ ਪਾ ਕੇ ਆਪਣੀ ਟ੍ਰੇਡਿਸ਼ਨਲ ਲੁੱਕ ਨੂੰ ਪੂਰਾ ਕੀਤਾ ਹੈ।
6/6
ਬੋਲਡ ਲੁੱਕ ਹੋਵੇ ਜਾਂ ਦੇਸੀ ਲੁੱਕ, ਸਾਰਾ ਅਲੀ ਖਾਨ ਹਰ ਤਸਵੀਰ 'ਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਅਦਾਕਾਰਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
Sponsored Links by Taboola