Sara Ali Khan Photos: ਗ੍ਰੀਨ ਸ਼ਰਾਰਾ ਸੂਟ 'ਚ ਸਾਰਾ ਅਲੀ ਖ਼ਾਨ ਦਾ ਸਿੰਪਲ ਲੁੱਕ ਫੈਨਸ ਦੇ ਦਿਲਾਂ 'ਤੇ ਚਲਾ ਰਿਹਾ ਛੁਰੀਆਂ
sara ali khan
1/6
ਸਾਰਾ ਅਲੀ ਖ਼ਾਨ ਦਾ ਨਾਂ ਬੀ-ਟਾਊਨ ਦੀ ਟੌਪ ਐਕਟਰਸ ਦੀ ਲਿਸਟ 'ਚ ਸ਼ਾਮਲ ਹੈ। ਸਟਾਰ ਕਿੱਡ ਹੋਣ ਦੇ ਬਾਵਜੂਦ ਉਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਤੇ ਸਖ਼ਤ ਮਿਹਨਤ ਸਦਕਾ ਇੰਡਸਟਰੀ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ।
2/6
ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
3/6
ਸਾਰਾ ਹਮੇਸ਼ਾ ਆਪਣੇ ਗਲੈਮਰਸ ਲੁੱਕ ਲਈ ਲਾਈਮਲਾਈਟ 'ਚ ਰਹਿੰਦੀ ਹੈ, ਜਦਕਿ ਸਾਰਾ ਆਮ ਤੌਰ 'ਤੇ ਰਵਾਇਤੀ ਲੁੱਕ 'ਚ ਨਜ਼ਰ ਆਉਂਦੀ ਹੈ।
4/6
ਸਾਰਾ ਅਲੀ ਖ਼ਾਨ ਨੂੰ ਇੱਕ ਵਾਰ ਫਿਰ ਤੋਂ ਖੂਬਸੂਰਤ ਟ੍ਰੈਡੀਸ਼ਨਲ ਲੁੱਕ 'ਚ ਦੇਖਿਆ ਗਿਆ।
5/6
ਸਾਰਾ ਅਲੀ ਖ਼ਾਨ ਹਰੇ ਰੰਗ ਦਾ ਸ਼ਰਾਰਾ ਸੂਟ ਪਹਿਨ ਕੇ ਖੂਬਸੂਰਤ ਲੱਗ ਰਹੀ ਹੈ।
6/6
ਰਵਾਇਤੀ ਲੁੱਕ 'ਚ ਸਾਰਾ ਖ਼ਾਨ ਦਾ ਇਹ ਅੰਦਾਜ਼ ਫੈਨਸ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹੈ।
Published at : 28 Apr 2022 08:36 AM (IST)