Satyaprem Ki Katha : ਪਤੀ ਸਿਡ ਅਤੇ ਮਾਤਾ-ਪਿਤਾ ਨਾਲ ਫਿਲਮ ਦੀ ਸਕ੍ਰੀਨਿੰਗ 'ਤੇ ਪਹੁੰਚੀ ਕਿਆਰਾ ਅਡਵਾਨੀ, ਕਾਰਤਿਕ ਨੇ ਵੀ ਦਿਖਾਏ ਜਲਵੇ

Satyaprem Ki Katha : ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ ਸੱਤਿਆਪ੍ਰੇਮ ਕੀ ਕਥਾ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਰਿਲੀਜ਼ ਤੋਂ ਇਕ ਦਿਨ ਪਹਿਲਾਂ ਸਕ੍ਰੀਨਿੰਗ ਰੱਖੀ ਗਈ ਸੀ। ਜਿੱਥੇ ਕਈ ਸੈਲੇਬਸ ਪਹੁੰਚੇ ਹੋਏ ਸਨ।

Kiara Advani

1/6
Satyaprem Ki Katha : ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫਿਲਮ ਸੱਤਿਆਪ੍ਰੇਮ ਕੀ ਕਥਾ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਰਿਲੀਜ਼ ਤੋਂ ਇਕ ਦਿਨ ਪਹਿਲਾਂ ਸਕ੍ਰੀਨਿੰਗ ਰੱਖੀ ਗਈ ਸੀ। ਜਿੱਥੇ ਕਈ ਸੈਲੇਬਸ ਪਹੁੰਚੇ ਹੋਏ ਸਨ।
2/6
ਫਿਲਮ ਦੀ ਸਕ੍ਰੀਨਿੰਗ 'ਤੇ ਕਿਆਰਾ ਅਡਵਾਨੀ ਆਪਣੇ ਪੂਰੇ ਪਰਿਵਾਰ ਨਾਲ ਨਜ਼ਰ ਆਈ। ਕਿਆਰਾ ਅਤੇ ਸਿਧਾਰਥ ਇਕੱਠੇ ਕਾਫੀ ਕਿਊਟ ਲੱਗ ਰਹੇ ਸਨ।
3/6
ਕਿਆਰਾ ਦੇ ਮਾਤਾ-ਪਿਤਾ ਵੀ ਸਕ੍ਰੀਨਿੰਗ 'ਚ ਸ਼ਾਮਲ ਹੋਏ। ਜਿਸ ਦੇ ਨਾਲ ਇਸ ਜੋੜੇ ਨੇ ਕਾਫੀ ਪੋਜ਼ ਵੀ ਦਿੱਤੇ।
4/6
ਕਿਆਰਾ ਦੇ ਮਾਤਾ-ਪਿਤਾ ਬਲੈਕ ਆਊਟਫਿਟਸ 'ਚ ਨਜ਼ਰ ਆਏ। ਜਦੋਂ ਕਿ ਕਿਆਰਾ ਅਤੇ ਸਿਡ ਨੂੰ ਚਿੱਟੇ ਰੰਗ ਵਿੱਚ ਟਵਿਨ ਕਰਦੇ ਹੋਏ ਦੇਖਿਆ ਗਿਆ।
5/6
ਕਾਰਤਿਕ ਆਰੀਅਨ ਵੀ ਆਪਣੇ ਪਰਿਵਾਰ ਨਾਲ ਸਕ੍ਰੀਨਿੰਗ 'ਤੇ ਪਹੁੰਚੇ ਸੀ। ਇਸ ਤਸਵੀਰ 'ਚ ਉਹ ਫਿਲਮ ਦੀ ਟੀਮ ਨਾਲ ਪੋਜ਼ ਦੇ ਰਹੇ ਹਨ।
6/6
ਕਾਰਤਿਕ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਲੈਕ ਸ਼ਰਟ ਅਤੇ ਡੈਨਿਮ ਕੈਰੀ ਕੀਤੀ ਸੀ। ਇਸ ਦੇ ਨਾਲ ਕਾਲੇ ਰੰਗ ਦੇ ਬੂਟ ਪਹਿਨੇ ਸੀ।
Sponsored Links by Taboola