ਸ਼ਾਹਰੁਖ ਖਾਨ ਮੰਨਤ ਤੋਂ ਪਹਿਲਾਂ ਗੌਰੀ ਨਾਲ ਰਹਿੰਦੇ ਸੀ ਇਸ ਛੋਟੇ ਜਿਹੇ ਘਰ 'ਚ, ਅੱਜ ਵੀ ਘਰ ਦੇ ਬਾਹਰ ਲੱਗੀ ਨੇਮਪਲੇਟ

ਸ਼ਾਹਰੁਖ ਖਾਨ ਤੇ ਗੌਰੀ ਖਾਨ ਵਿਆਹ ਦੇ ਲਗਭਗ 30 ਸਾਲਾਂ ਬਾਅਦ ਵੀ ਇੱਕ ਦੂਜੇ ਨਾਲ ਬਹੁਤ ਡੂੰਘਾ ਤੇ ਮਜ਼ਬੂਤ ਬੌਂਡ ਸ਼ੇਅਰ ਕਰਦੇ ਹਨ। ਅੱਜ ਅਸੀਂ ਤੁਹਾਨੂੰ ਉਸ ਜੋੜੇ ਦੇ ਘਰ ਦੀ ਇੱਕ ਝਲਕ ਦਿਖਾਵਾਂਗੇ, ਜਿੱਥੇ ਉਹ ਮੰਨਤ ਤੋਂ ਪਹਿਲਾਂ ਰਹਿੰਦੇ ਸਨ

ਗੌਰੀ ਖਾਨ, ਸ਼ਾਹਰੁਖ ਖਾਨ

Sponsored Links by Taboola