Shefali Jariwala ਨੇ ਬਲੈਕ ਬਿਕਨੀ 'ਚ ਢਾਹਿਆ ਕਹਿਰ, ਤਸਵੀਰਾਂ ਦੇਖ ਮਚਲ ਉਠੇ ਫ਼ੈਨਜ !

Shefali Jariwala l

1/8
ਬਾਲੀਵੁੱਡ ਜਗਤ 'ਚ ਕਾਂਤਾ ਗਰਲ ਦੇ ਨਾਂ ਨਾਲ ਮਸ਼ਹੂਰ ਸ਼ੈਫਾਲੀ ਜਰੀਵਾਲਾ ਇੱਕ ਵਾਰ ਫਿਰ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਦਰਸ਼ਕਾਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੀ ਹੈ।
2/8
ਹਾਲ ਹੀ 'ਚ ਸ਼ੈਫਾਲੀ ਜਰੀਵਾਲਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਇੰਟਰਨੈੱਟ 'ਤੇ ਕੋਹਰਾਮ ਮਚਾ ਦਿੱਤਾ ਹੈ।
3/8
ਇਨ੍ਹਾਂ ਤਸਵੀਰਾਂ 'ਚ ਸ਼ੈਫਾਲੀ ਜਰੀਵਾਲਾ ਬਲੈਕ ਬਿਕਨੀ ਪਹਿਨ ਕੇ ਪੂਲ 'ਚ ਫਲੌਟ ਕਰਦੀ ਨਜ਼ਰ ਆ ਰਹੀ ਹੈ।
4/8
ਸ਼ੈਫਾਲੀ ਜਰੀਵਾਲਾ ਆਪਣੀ ਖੂਬਸੂਰਤ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ੈਫਾਲੀ ਨੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।
5/8
ਉਹ ਅਕਸਰ ਆਪਣੀਆਂ ਖੁਸ਼ਹਾਲ ਤਸਵੀਰਾਂ ਨਾਲ ਫ਼ੈਨਜ ਦਾ ਦਿਲ ਜਿੱਤ ਲੈਂਦੀ ਹੈ।
6/8
ਸ਼ੈਫਾਲੀ ਕੋਲ ਖ਼ੂਬਸੂਰਤ ਬਿਕਨੀ ਦਾ ਕਾਫ਼ੀ ਕਲੇਕਸ਼ਨ ਹੈ ਜਿਸ ਨੂੰ ਪਹਿਨ ਕੇ ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣਾ ਜਲਵਾ ਦਿਖਾਉਂਦੀ ਨਜ਼ਰ ਆਉਂਦੀ ਹੈ।
7/8
ਸ਼ੇਫਾਲੀ ਜਰੀਵਾਲਾ ਇਨ੍ਹੀਂ ਦਿਨੀਂ ਗੋਆ 'ਚ ਆਪਣੇ ਪਤੀ ਨਾਲ ਕੁਆਲਿਟੀ ਟਾਈਮ ਬਤੀਤ ਕਰਨ 'ਚ ਰੁੱਝੀ ਹੋਈ ਹੈ। ਉਹ ਲਗਾਤਾਰ ਆਪਣੇ ਫ਼ੈਨਜ ਨਾਲ ਖੁਸ਼ੀਆਂ ਭਰੇ ਪਲਾਂ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।
8/8
ਤਸਵੀਰਾਂ 'ਚ ਸ਼ੈਫਾਲੀ ਦੀ ਖੂਬਸੂਰਤੀ ਤੇ ਉਸ ਦੀ ਮਿਲੀਅਨ ਡਾਲਰ ਮੁਸਕਾਨ ਵੀ ਫ਼ੈਨਜ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆ ਰਹੀ ਹੈ।
Sponsored Links by Taboola