Shilpa Shetty: ਸ਼ਿਲਪਾ ਸ਼ੈੱਟੀ ਦੇ ਚੈਟ ਸ਼ੋਅ 'ਸ਼ੇਪ ਆਫ ਯੂ' ਦੀ ਵਿਸ਼ੇਸ਼ ਮਹਿਮਾਨ ਬਣੀ ਨੁਸਰਤ ਭਰੂਚਾ, ਦੇਖੋ ਤਸਵੀਰਾਂ

ਸ਼ਿਲਪਾ ਸ਼ੈਟੀ ਕੁੰਦਰਾ

1/7
ਸ਼ਿਲਪਾ ਸ਼ੈਟੀ ਕੁੰਦਰਾ ਆਪਣਾ ਜਨਮਦਿਨ ਮਨਾ ਕੇ ਕੰਮ 'ਤੇ ਵਾਪਸ ਆਈ ਹੈ।
2/7
ਸ਼ਿਲਪਾ ਸ਼ੈਟੀ ਕੁੰਦਰਾ ਨੂੰ ਹਾਲ ਹੀ 'ਚ ਆਪਣੇ ਟਾਕ ਸ਼ੋਅ ਦੇ ਸੈੱਟ 'ਤੇ ਦੇਖਿਆ ਗਿਆ।
3/7
ਇਸ ਦੌਰਾਨ ਸ਼ਿਲਪਾ ਸ਼ੈਟੀ ਕੁੰਦਰਾ ਯੈਲੋ ਅਤੇ ਆਰੇਂਜ ਕਲਰ ਦੇ ਆਊਟਫਿਟ 'ਚ ਨਜ਼ਰ ਆਈ।
4/7
ਸ਼ਿਲਪਾ ਯੈਲੋ ਕਲਰ ਕ੍ਰੌਪ ਟਾਪ ਤੇ ਆਰੇਂਜ ਕਲਰ ਦੀ ਲੂਜ਼ ਪੈਂਟ 'ਚ ਨਜ਼ਰ ਆਈ।
5/7
ਇਸ ਵਾਰ ਸ਼ਿਲਪਾ ਸ਼ੈੱਟੀ ਦੇ ਸ਼ੋਅ 'ਚ ਅਦਾਕਾਰਾ ਨੁਸਰਤ ਭਰੂਚਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੀ।
6/7
ਇਸ ਦੌਰਾਨ ਨੁਸਰਤ ਭਰੂਚਾ ਆਪਣੀ ਫਿਲਮ 'ਜਨਹਿਤ ਮੇਂ ਜਾਰੀ' ਦੇ ਪ੍ਰਮੋਸ਼ਨ ਲਈ ਪਹੁੰਚੀ ਸੀ।
7/7
ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਨੇ ਬੁੱਧਵਾਰ ਨੂੰ ਆਪਣਾ 47ਵਾਂ ਜਨਮ ਦਿਨ ਮਨਾਇਆ।
Sponsored Links by Taboola