Shilpa Shetty Photos : ਸਫੇਦ ਸਾੜੀ 'ਚ ਹੂਰ ਜਿਹੀ ਸਜੀ ਸ਼ਿਲਪਾ ਸ਼ੈੱਟੀ , ਇਵੈਂਟ 'ਚ ਕੀਤੀ ਗਲੈਮਰਸ ਐਂਟਰੀ...

Shilpa Shetty Spotted: ਸ਼ਿਲਪਾ ਸ਼ੈੱਟੀ ਨੇ ਬੀਤੀ ਰਾਤ ਇੱਕ ਇਵੈਂਟ ਵਿੱਚ ਐਂਟਰੀ ਕੀਤੀ ,ਜਿੱਥੇ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਖਿੱਚੀਆਂ ਚਲੀਆਂ ਗਈਆਂ।

Shilpa Shetty

1/5
Shilpa Shetty Spotted: ਸ਼ਿਲਪਾ ਸ਼ੈੱਟੀ ਨੇ ਬੀਤੀ ਰਾਤ ਇੱਕ ਇਵੈਂਟ ਵਿੱਚ ਐਂਟਰੀ ਕੀਤੀ ,ਜਿੱਥੇ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਖਿੱਚੀਆਂ ਚਲੀਆਂ ਗਈਆਂ।
2/5
ਵਾਈਟ ਸਾੜੀ 2023 ਵਿੱਚ ਟਰੇਂਡ ਵਿਚ ਛਾਈ ਹੋਈ ਹੈ। ਅਭਿਨੇਤਰੀ ਨੇ ਡੀਪ ਨੇਕ ਬਰਲੇਟ ਬਲਾਊਜ਼ 'ਚ ਆਪਣੀ ਪਤਲੀ ਕਮਰ ਨੂੰ ਫਲਾਂਟ ਕੀਤਾ ਹੈ।
3/5
ਸ਼ਿਲਪਾ ਸ਼ੈੱਟੀ ਦਾ ਇਹ ਅਪਸਰਾ ਲੁੱਕ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਅਭਿਨੇਤਰੀ ਨੇ ਬ੍ਰੈਸਟ ਲਾਈਨ 'ਤੇ ਸਟੇਟਮੈਂਟ ਜਵੈਲਰੀ ਨਾਲ ਲੁੱਕ ਨੂੰ ਵਧਾਇਆ।
4/5
ਜਦੋਂ ਸ਼ਿਲਪਾ ਸ਼ੈੱਟੀ ਨੇ ਹਾਈ ਹੀਲ ਪਹਿਨ ਕੇ ਗਲੈਮਰਸ ਐਂਟਰੀ ਕੀਤੀ ਤਾਂ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ।
5/5
47 ਸਾਲ ਦੀ ਉਮਰ 'ਚ ਵੀ ਸ਼ਿਲਪਾ ਸ਼ੈੱਟੀ ਨੇ ਖੁਦ ਨੂੰ ਕਾਫੀ ਮੈਂਟੇਨ ਰੱਖਿਆ ਹੈ। ਉਸ ਦੀ ਫਿਟਨੈੱਸ ਦਾ ਰਾਜ਼ ਯੋਗਾ ਅਤੇ ਖਾਸ ਖੁਰਾਕ ਹੈ।
Sponsored Links by Taboola