Shilpa Shetty Sarees : ਸਾੜੀ ਪਹਿਨਣ ਦਾ ਸਟਾਈਲ ਤਾਂ ਕੋਈ ਸ਼ਿਲਪਾ ਸ਼ੈੱਟੀ ਤੋਂ ਸਿੱਖੇ , ਹਰ ਲੁੱਕ ਹੈ ਸ਼ਾਨਦਾਰ

Shilpa Shetty Saree Pics : ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਜਦੋਂ ਵੀ ਸਾੜੀ ਪਾਉਂਦੀ ਹੈ ਤਾਂ ਉਹ ਕਹਿਰ ਢਾਹੁੰਦੀ ਹੈ। ਤੁਸੀਂ ਸ਼ਿਲਪਾ ਦੀ ਸਾੜੀ ਦੇ ਲੁੱਕ ਤੋਂ ਵੀ ਪ੍ਰੇਰਨਾ ਲੈ ਸਕਦੇ ਹੋ।

Shilpa Shetty

1/5
Shilpa Shetty Saree Pics : ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਜਦੋਂ ਵੀ ਸਾੜੀ ਪਾਉਂਦੀ ਹੈ ਤਾਂ ਉਹ ਕਹਿਰ ਢਾਹੁੰਦੀ ਹੈ। ਤੁਸੀਂ ਸ਼ਿਲਪਾ ਦੀ ਸਾੜੀ ਦੇ ਲੁੱਕ ਤੋਂ ਵੀ ਪ੍ਰੇਰਨਾ ਲੈ ਸਕਦੇ ਹੋ।
2/5
ਸ਼ਿਲਪਾ ਸ਼ੈੱਟੀ ਆਪਣੇ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਬੋਲਡ ਲੁੱਕ ਤੋਂ ਲੈ ਕੇ ਸਾੜ੍ਹੀ ਤੱਕ, ਅਦਾਕਾਰਾ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਦਿੰਦੀ ਹੈ।
3/5
ਜੇਕਰ ਤੁਸੀਂ ਵੀ ਸਾੜੀ 'ਚ ਸਟਾਈਲਿਸ਼ ਦਿਖਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਿਲਪਾ ਸ਼ੈੱਟੀ ਦੇ ਇਨ੍ਹਾਂ ਲੁੱਕਸ ਤੋਂ ਪ੍ਰੇਰਨਾ ਲੈ ਸਕਦੇ ਹੋ, ਹਰ ਕਿਸੇ ਦੀਆਂ ਨਜ਼ਰਾਂ ਤੁਹਾਡੇ 'ਤੇ ਰੁਕ ਜਾਣਗੀਆਂ।
4/5
ਸ਼ਿਲਪਾ ਸ਼ੈੱਟੀ ਨੇ ਜਦੋਂ ਇਸ ਸਾੜੀ 'ਚ ਹੀਲ ਪਾ ਕੇ ਐਂਟਰੀ ਕੀਤੀ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਹੋਈਆਂ ਸਨ। ਇਸ ਸਾੜੀ 'ਚ ਅਦਾਕਾਰਾ ਦਾ ਲੁੱਕ ਕਾਫੀ ਵਾਇਰਲ ਹੋਇਆ ਸੀ।
5/5
ਵਾਈਟ ਕਲਰ ਦੀ ਇਸ ਡਰੈੱਸ 'ਚ ਵੀ ਸ਼ਿਲਪਾ ਸ਼ੈੱਟੀ ਦਾ ਲੁੱਕ ਕਾਫੀ ਬੋਲਡ ਨਜ਼ਰ ਆ ਰਿਹਾ ਹੈ। ਇਸ ਪਹਿਰਾਵੇ 'ਚ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।
Sponsored Links by Taboola