Shraddha Arya Photos : ਲਾਲ ਸਾੜ੍ਹੀ ਪਹਿਨ ਕੇ ਪ੍ਰੀਤਾ ਨੇ ਦਿਖਾਇਆ ਸਾਦਗੀ ਭਰਿਆ ਅੰਦਾਜ਼ , ਸ਼ਰਧਾ ਆਰੀਆ ਦੀਆਂ ਖੂਬਸੂਰਤ ਤਸਵੀਰਾਂ 'ਤੇ ਫੈਨਜ਼ ਹੋਏ ਫਿਦਾ
Preeta Saree Looks : ਟੀਵੀ ਇੰਡਸਟਰੀ ਵਿੱਚ ਆਪਣੀ ਸਾਦਗੀ ਭਰੇ ਅੰਦਾਜ਼ ਲਈ ਜਾਣੀ ਜਾਂਦੀ ਸ਼ਰਧਾ ਆਰੀਆ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ।
Shraddha Arya
1/7
Preeta Saree Looks : ਟੀਵੀ ਇੰਡਸਟਰੀ ਵਿੱਚ ਆਪਣੀ ਸਾਦਗੀ ਭਰੇ ਅੰਦਾਜ਼ ਲਈ ਜਾਣੀ ਜਾਂਦੀ ਸ਼ਰਧਾ ਆਰੀਆ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਸ਼ਰਧਾ ਸੋਸ਼ਲ ਮੀਡੀਆ 'ਤੇ ਆਪਣੀਆਂ ਇਕ ਤੋਂ ਵੱਧ ਇਕ ਤਸਵੀਰਾਂ ਸ਼ੇਅਰ ਕਰਕੇ ਫ਼ੈਨਜ ਨੂੰ ਖੁਸ਼ ਕਰਦੀ ਰਹਿੰਦੀ ਹੈ।
2/7
ਸ਼ਰਧਾ ਆਰਿਆ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਲਾਲ ਸਾੜੀ 'ਚ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
3/7
ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਸ਼ਰਧਾ ਆਰੀਆ ਨੇ ਕੈਪਸ਼ਨ 'ਚ ਲਿਖਿਆ ਹੈ ਕਿ- ਸਿਪਲੀ ਪ੍ਰੀਤਾ...
4/7
ਅਭਿਨੇਤਰੀ ਦਾ ਹੇਅਰ ਸਟਾਈਲ ਵੀ ਸਿਪਲੀ ਪ੍ਰੀਤਾ ਵਾਂਗ ਬਹੁਤ ਹੀ ਸਧਾਰਨ ਅਤੇ ਸਟਾਈਲਿਸ਼ ਹੈ।
5/7
ਸਿਰਫ 1 ਘੰਟੇ 'ਚ ਹੀ ਪ੍ਰੀਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ 68,000 ਤੋਂ ਜ਼ਿਆਦਾ ਦਰਸ਼ਕਾਂ ਨੇ ਲਾਈਕ ਬਟਨ ਦਬਾ ਕੇ ਵਾਇਰਲ ਕਰ ਦਿੱਤਾ ਹੈ।
6/7
ਇਨ੍ਹਾਂ ਤਸਵੀਰਾਂ 'ਚ ਸ਼ਰਧਾ ਆਰੀਆ ਨੇ ਇਕ ਤੋਂ ਵਧ ਕੇ ਇਕ ਪੋਜ਼ ਦਿੱਤੇ ਹਨ। ਅਦਾਕਾਰਾ ਦਾ ਡਰੈਸਿੰਗ ਸਟਾਈਲ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
7/7
ਅਭਿਨੇਤਰੀ ਆਪਣੇ ਹੱਥਾਂ ਵਿਚ ਲਾਲ ਅਤੇ ਸਲੇਟੀ ਰੰਗ ਦੀਆਂ ਚੂੜੀਆਂ ਪਹਿਨੇ, ਮੱਥੇ 'ਤੇ ਲਾਲ ਬਿੰਦੀ, ਮੰਗ ਵਿਚ ਸਿੰਦੂਰ ਪਹਿਨੀ ਦਿਖਾਈ ਦੇ ਰਹੀ ਹੈ।
Published at : 07 Nov 2022 09:06 PM (IST)