Shraddha Das: ਮੋਨੋਕਿਨੀ 'ਚ ਸ਼ਰਧਾ ਦਾਸ ਦਾ ਬੋਲਡ ਅੰਦਾਜ਼ ਦੇਖ ਵਧੀ ਯੂਜ਼ਰਸ ਦੇ ਦਿਲ ਦੀ ਧੜਕਣ, ਕਿਹਾ- ਫੋਟੋਆਂ ਦੇਖ ਕੇ ਸੜ ਗਈ ਮੋਬਾਇਲ ਦੀ ਸਕਰੀਨ

Shraddha Das Pics: ਸ਼ਰਧਾ ਦਾਸ ਹਰ ਰੋਜ਼ ਇੰਸਟਾਗ੍ਰਾਮ ਅਕਾਊਂਟ ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਜਦੋਂ ਵੀ ਅਦਾਕਾਰਾ ਇੰਸਟਾਗ੍ਰਾਮ ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਤਾਂ ਉਹ ਪ੍ਰਸ਼ੰਸਕਾਂ ਚ ਚਰਚਾ ਚ ਆ ਜਾਂਦੀ ਹੈ।

Shraddha Das

Sponsored Links by Taboola