Shraddha Kapoor Saree : ਸਾੜੀ 'ਚ ਸ਼ਰਧਾ ਕਪੂਰ ਦਾ ਦਿਲਕਸ਼ ਅੰਦਾਜ਼ , ਤੁਸੀਂ ਵੀ ਕਰ ਸਕਦੇ ਹੋ ਟ੍ਰਾਈ
Shraddha Kapoor Charming Style : ਇਨ੍ਹੀਂ ਦਿਨੀਂ ਅਭਿਨੇਤਰੀ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਫਿਲਮ ਤੂ ਝੂਠੀ ਮੈਂ ਮਕਕਾਰ ਲਈ ਲਾਈਮਲਾਈਟ ਚ ਹੈ। ਡਾਂਸ ਦੇ ਨਾਲ-ਨਾਲ ਅਦਾਕਾਰਾ ਆਪਣੇ ਸਟਾਲ ਨੂੰ ਲੈ ਕੇ ਵੀ ਸੁਰਖੀਆਂ ਚ ਹੈ।
Shraddha kapoor
1/6
Shraddha Kapoor Charming Style : ਇਨ੍ਹੀਂ ਦਿਨੀਂ ਅਭਿਨੇਤਰੀ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਫਿਲਮ 'ਤੂ ਝੂਠੀ ਮੈਂ ਮਕਕਾਰ ਲਈ ਲਾਈਮਲਾਈਟ 'ਚ ਹੈ। ਡਾਂਸ ਦੇ ਨਾਲ-ਨਾਲ ਅਦਾਕਾਰਾ ਆਪਣੇ ਸਟਾਲ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ।
2/6
ਅਭਿਨੇਤਰੀ ਸ਼ਰਧਾ ਕਪੂਰ ਨੇ ਹਾਲ ਹੀ ਵਿੱਚ ਇੱਕ ਬਲਿਊ ਸਾੜ੍ਹੀ ਵਿੱਚ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਸਾੜੀ ਵਿਚ ਅਭਿਨੇਤਰੀ ਸੁੰਦਰ ਦਿਖਾਈ ਦਿੰਦੀ ਹੈ।
3/6
ਜੇਕਰ ਤੁਸੀਂ ਕਿਸੇ ਵੀ ਵਿਆਹ ਜਾਂ ਫੰਕਸ਼ਨ ਵਿੱਚ ਸਾੜੀ ਕੈਰੀ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਵੀ ਅਭਿਨੇਤਰੀ ਦੇ ਸਟਾਈਲ ਨੂੰ ਫਾਲੋ ਕਰ ਸਕਦੇ ਹੋ। ਸਾਰਿਆਂ ਦੀਆਂ ਨਜ਼ਰਾਂ ਤੁਹਾਡੇ 'ਤੇ ਟਿਕੀਆਂ ਰਹਿਣਗੀਆਂ।
4/6
ਸ਼ਰਧਾ ਕਪੂਰ ਸਾੜੀ ਪਾ ਕੇ ਵੱਖ-ਵੱਖ ਪੋਜ਼ ਦੇ ਰਹੀ ਹੈ, ਨਾਲ ਹੀ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਮੁਸਕਰਾਹਟ ਵੀ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ।
5/6
ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਦੀਵਾਨਾ ਹੋ ਗਿਆ ਹੈ। ਸ਼ਰਧਾ ਕਪੂਰ ਦੀ ਖੂਬਸੂਰਤੀ ਦੇਖ ਕੇ ਸਾਰੇ ਲੋਕ ਫ਼ਿਦਾ ਹੋ ਜਾਂਦੇ ਹਨ।
6/6
ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਸ਼ਰਧਾ ਹਰ ਰੋਜ਼ ਆਪਣੇ ਲੇਟੈਸਟ ਫੋਟੋਸ਼ੂਟ ਸ਼ੇਅਰ ਕਰ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਅਤੇ ਕਮੈਂਟ ਕਰ ਰਹੇ ਹਨ।
Published at : 01 Mar 2023 07:25 PM (IST)