Sonakshi Sinha: ਸੋਨਾਕਸ਼ੀ ਸਿਨਹਾ ਨੇ ਬੀਚ 'ਤੇ ਸਿਜ਼ਲਿੰਗ ਪੋਜ਼ ਦਿੰਦੇ ਹੋਏ ਕਰਵਾਇਆ ਫੋਟੋਸ਼ੂਟ, ਹੌਟ ਲੁੱਕ ਨੂੰ ਦੇਖ ਉੱਡੇ ਫੈਨਜ਼ ਦੇ ਹੋਸ਼

Sonakshi Sinha Pics: ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਅੱਜ ਕਿਸੇ ਜਾਣ-ਪਛਾਣ ਤੇ ਨਿਰਭਰ ਨਹੀਂ ਹੈ। ਅਦਾਕਾਰਾ ਨੇ ਆਪਣੇ ਕਰੀਅਰ ਚ ਕਈ ਫਿਲਮਾਂ ਕੀਤੀਆਂ ਹਨ ਪਰ ਹੁਣ ਤੱਕ ਉਸ ਨੂੰ ਕੋਈ ਖਾਸ ਸਫਲਤਾ ਨਹੀਂ ਮਿਲੀ ਹੈ।

Sonakshi Sinha

Sponsored Links by Taboola