ਲੌਕ ਡਾਊਨ ‘ਚ ਕੀ ਕੁੱਝ ਕਰ ਰਹੇ ਹਨ ਬਾਲੀਵੁੱਡ ਸਿਤਾਰੇ? ਦੇਖੋ ਇਨ੍ਹਾਂ ਤਸਵੀਰਾਂ ‘ਚ

1/9
ਦਿਸ਼ਾ ਪਟਾਨੀ ਨੇ ਵੀ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ।
2/9
ਸੋਨਾਕਸ਼ੀ ਨੇ ਇੱਕ ਵੀਡੀਓ ‘ਚ ਫੈਨਸ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ।
3/9
ਵਰੁਣ ਧਵਨ ਨੇ ਇੰਸਟਾਸਟੋਰੀ ‘ਚ ਫੈਨਸ ਨੂੰ ਇਸ ਮੁਸ਼ਕਿਲ ਦੀ ਘੜੀ ਤੋਂ ਨਾ ਘਬਰਾਉਣ ਲਈ ਕਿਹਾ ਹੈ।
4/9
ਮਲਾਇਕਾ ਅਰੋੜਾ ਨੇ ਵੀਡੀਓ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਯੋਗ ਕਰਕੇ ਮਨ ਨੂੰ ਸ਼ਾਂਤ ਰੱਖਣ ਲਈ ਕਿਹਾ ਹੈ।
5/9
ਆਯੁਸ਼ਮਾਨ ਖੁਰਾਨਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਆਪਣੀ ਲਿਖੀ ਕਵਿਤਾ ਪੜ੍ਹ ਰਹੇ ਹਨ।
6/9
ਸ਼ਰਧਾ ਕਪੂਰ ਨੇ ਇੰਸਟਾਗ੍ਰਾਮ ‘ਤੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ।
7/9
ਪ੍ਰਿਅੰਕਾ ਚੋਪੜਾ ਨੇ ਹੈਂਡ ਵਾਸ਼ ਵੈਲੇਂਜ ਨੂੰ ਅਪਣਾਉਂਦਿਆਂ ਇੱਕ ਵੀਡੀਓ ਸ਼ੇਅਰ ਕੀਤੀ ਹੈ।
8/9
ਡਾਇਨਾ ਪੇਂਟੀ ਨੇ ਆਪਣੀ ਫਿਲਮ ‘ਕਾਕਟੇਲ’ ਦੀ ਫੋਟੋ ਸ਼ੇਅ੍ਰ ਕੀਤੀ ਹੈ। ਕੈਪਸ਼ਨ ‘ਚ ਲਿਿਖਆ ‘ਮਾਫ ਕਰੀਏ ਬੰਦ ਹੈ’
9/9
ਲੌਕ ਡਾਊਨ ਦੇ ਤੀਸਰੇ ਦਿਨ ਫਿਲਮ ਸਟਾਰਸ ਕੁੱਝ ਇਸ ਤਰ੍ਹਾਂ ਆਪਣਾ ਆਈਸੋਲੇਸ਼ਨ ਟਾਈਮ ਬਿਤਾ ਰਹੇ ਹਨ।
Sponsored Links by Taboola