ਕੋਰੋਨਾ ਤੋਂ ਦੇਸ਼ ਨੂੰ ਬਚਾਉਣ ਲਈ ਇਹ ਬਾਲੀਵੁੱਡ ਸਿਤਾਰੇ ਆਏ ਅੱਗੇ
1/8
ਰਿਤਿਕ ਰੋਸ਼ਨ ਨੇ ਹਾਲਾਤ ਦੇਖਦਿਆਂ 20 ਲੱਖ ਰੁਪਏ ਦਾ ਦਾਨ ਕੀਤਾ ਹੈ।
2/8
ਕਪਿਲ ਸ਼ਰਮਾ ਨੇ 50 ਲੱਖ ਰੁਪਏ ਡੋਨੇਸ਼ਨ ਪੀਐਮ ਫੰਡ ‘ਚ ਕੀਤਾ ਹੈ।
3/8
ਗਾਇਕ ਕੁਮਾਰ ਸਾਨੂ ਨੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
4/8
ਹੇਮਾ ਮਾਲਿਨੀ ਨੇ 1 ਕਰੋੜ ਦਾਨ ਕੀਤਾ ਹੈ।
5/8
ਸਨੀ ਦਿਓਲ ਨੇ 50 ਲੱਖ ਰੁਪਏ ਦਾ ਡੋਨੇਸ਼ਨ ਪੀਐਮ ਫੰਡ ‘ਚ ਕੀਤਾ ਹੈ।
6/8
ਗਾਇਕ ਗੁਰੁ ਰੰਧਾਵਾ ਨੇ ਕੋਰੋਨਾ ਦੇ ਇਸ ਸੰਕਟ ‘ਚ 20 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਹੈ।
7/8
ਵਰੁਣ ਧਵਨ ਨੇ 30 ਲਖ ਰੁਪਏ ਪੀਐਮ ਫੰਡ ‘ਚ ਦਾਨ ਕੀਤੇ ਹਨ।
8/8
ਕੋਰੋਨਾਵਾਇਰਸ ‘ਚ ਲੋਕਾਂ ਦੀ ਮਦਦ ਲਈ ਬਾਲੀਵੁੱਡ ਸਿਤਾਰੇ ਅੱਗੇ ਆਏ ਹਨ। ਅਕਸ਼ੈ ਕੁਮਾਰ ਨੇ 25 ਕਰੋੜ ਦਾਨ ਕਰਨ ਦਾ ਐਲਾਨ ਕੀਤਾ ਹੈ।
Published at :