Election 2024 Exit Polls
(Source: Dainik Bhaskar)
ਬੱਚਿਆਂ ਤੇ ਪਤੀ ਨਾਲ ਮੁੰਬਈ 'ਚ ਨਜ਼ਰ ਆਈ Sunny Leone, ਦੇਖੋ ਤਸਵੀਰਾਂ
ਵੀਕੈਂਡ ਸ਼ੁਰੂ ਹੋ ਚੁੱਕਾ ਹੈ ਤੇ ਬਾਲੀਵੁੱਡ ਸਿਤਾਰੇ ਵੀ ਕੰਮ ਤੋਂ ਛੁੱਟੀਆਂ ਲੈਕੇ ਥੋੜਾ ਅਰਾਮ ਤੇ ਮਸਤੀ ਦੇ ਮੂਡ 'ਚ ਹਨ। ਅੱਜ ਸਨੀ ਲਿਓਨੀ ਪਰਿਵਾਰ ਦੇ ਨਾਲ ਮੁੰਬਈ 'ਚ ਨਜ਼ਰ ਆਈ। ਦੇਖੋ ਤਸਵੀਰਾਂ।
Download ABP Live App and Watch All Latest Videos
View In Appਸਨੀ ਲਿਓਨੀ ਘਰ ਤੋਂ ਆਪਣੇ ਤਿੰਨ ਬੱਚਿਆਂ ਦੇ ਨਾਲ ਫੂਡ ਹਾਲ ਪਹੁੰਚੀ। ਉਨ੍ਹਾਂ ਦੇ ਪਤੀ ਡੇਨੀਅਲ ਵੀ ਮੌਜੂਦ ਸਨ।
ਸਵੇਰੇ-ਸਵੇਰੇ ਫੂਡ ਹਾਲ ਤੋਂ ਬਾਅਦ ਸਨੀ ਨੇ ਪਤੀ ਡੇਨੀਅਲ ਦੇ ਨਾਲ ਪਿਆਰੀਆਂ ਜਿਹੀਆਂ ਤਸਵੀਰਾਂ ਵੀ ਕਲਿੱਕ ਕਰਵਾਈਆਂ। ਇਸ ਦੌਰਾਨ ਸਨੀ ਸਪੋਰਟੀ ਲੁਕ 'ਚ ਨਜ਼ਰ ਆਈ।
ਫੂਡਹਾਲ ਤੋਂ ਨਿੱਕਲਣ ਤੋਂ ਬਾਅਦ ਸਨੀ ਨੇ ਆਪਣੀ ਬੇਟੀ ਤੇ ਦੋਵੇਂ ਬੇਟਿਆਂ ਦੇ ਨਾਲ ਕੁਝ ਇਸ ਤਰ੍ਹਾਂ ਖੂਬਸੂਰਤ ਪੋਜ਼ ਦਿੱਤਾ।
2017 'ਚ ਸਨੀ ਤੇ ਡੇਨੀਅਲ ਨੇ ਬੇਟੀ ਈਸ਼ਾ ਨੂੰ ਗੋਦ ਲਿਆ ਸੀ। ਇਸ ਤੋਂ ਇਕ ਸਾਲ ਬਾਅਦ ਸੈਰੋਗੇਸੀ ਜ਼ਰੀਏ ਇਨ੍ਹਾਂ ਦੇ ਦੋ ਬੱਚੇ ਹੋਏ।
ਹੁਣ ਸਨੀ ਲਿਓਨੀ ਫੈਮਿਲੀ ਨਾਲ ਕੁਆਲਿਟੀ ਟਾਇਮ ਸਪੈਂਡ ਕਰ ਰਹੀ ਹੈ। ਅਕਸਰ ਉਹ ਬੱਚਿਆਂ ਦੇ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰਦੀ ਰਹਿੰਦੀ ਹੈ।