Sunny Leone: ਸੰਨੀ ਲਿਓਨ ਨੇ ਬਲੈਕ ਮੋਨੋਕਿਨੀ 'ਚ ਉੱਡਾਏ ਪ੍ਰਸ਼ੰਸਕਾਂ ਦੇ ਹੋਸ਼, ਬੋਲਡ ਤਸਵੀਰਾਂ ਨੇ ਮਚਾਈ ਤਬਾਹੀ

Pics: ਸੰਨੀ ਲਿਓਨ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਮਾਲਦੀਵ ਛੁੱਟੀਆਂ ਤੇ ਗਈ ਹੋਈ ਹੈ। ਸੰਨੀ ਨੇ ਮਾਲਦੀਵ ਛੁੱਟੀਆਂ ਦੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਚ ਉਹ ਬਿਕਨੀ ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Sunny Leone

1/8
ਸੰਨੀ ਆਪਣੇ ਪਤੀ ਡੇਨੀਅਲ ਵੇਬਰ ਅਤੇ ਬੱਚਿਆਂ ਨਾਲ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਉੱਥੇ ਦੇ ਖੂਬਸੂਰਤ ਨਜ਼ਾਰਿਆਂ ਵਿਚਕਾਰ ਸੰਨੀ ਸਮਾਂ ਬਿਤਾ ਰਹੀ ਹੈ।
2/8
ਸੰਨੀ ਵੱਲੋਂ ਹਾਲ ਹੀ 'ਚ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਬਲੈਕ ਕਲਰ ਦੀ ਡੀਪ ਨੇਕ ਮੋਨੋਕਿਨੀ 'ਚ ਸਵੀਮਿੰਗ ਪੂਲ ਦੇ ਅੰਦਰ ਨਾਸ਼ਤਾ ਕਰਦੀ ਨਜ਼ਰ ਆ ਰਹੀ ਹੈ।
3/8
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੰਨੀ ਲਿਓਨ ਨੇ ਕੈਪਸ਼ਨ ਦਿੱਤਾ- ਇਸ ਸਵੇਰ ਲਈ ਕਿਸੇ ਫਿਲਟਰ ਦੀ ਲੋੜ ਨਹੀਂ ਹੈ।
4/8
ਇਸ ਦੌਰਾਨ ਸੰਨੀ ਲਿਓਨ ਘੱਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
5/8
ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਸਵੀਮਿੰਗ ਪੂਲ ਦੇ ਕਿਨਾਰੇ ਬੈਠੀ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
6/8
ਇਸ ਤੋਂ ਪਹਿਲਾਂ ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਸੰਨੀ ਪੂਲ ਦੇ ਅੰਦਰ ਖੜ੍ਹੀ ਹੋ ਕੇ ਪੋਜ਼ ਦੇ ਰਹੀ ਹੈ।
7/8
ਪ੍ਰਸ਼ੰਸਕਾਂ ਨੂੰ ਸੰਨੀ ਲਿਓਨ ਦਾ ਸਟਾਈਲ ਕਾਫੀ ਪਸੰਦ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਵੀ ਕਰਦੀ ਹੈ।
8/8
ਸੰਨੀ ਲਿਓਨ ਨੂੰ ਸਮੁੰਦਰ ਦੀਆਂ ਲਹਿਰਾਂ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਇਸ 'ਚ ਉਨ੍ਹਾਂ ਦਾ ਸਲਿਮ ਅਤੇ ਟੋਂਡ ਫਿਗਰ ਵੀ ਦੇਖਣ ਨੂੰ ਮਿਲ ਰਿਹਾ ਹੈ।
Sponsored Links by Taboola