Sunny Leone: ਭਗਵੇਂ ਰੰਗ ਦੇ ਕੱਪੜਿਆਂ ਤੇ ਕਿਲਰ ਮੁਸਕਰਾਹਟ ਨਾਲ ਸੰਨੀ ਲਿਓਨ ਨੇ ਮਚਾਈ ਤਬਾਹੀ, ਫੋਟੋਆਂ ਦੇਖ ਕੇ ਉੱਡੇ ਫੈਨਜ਼ ਦੇ ਹੋਸ਼
ਅਦਾਕਾਰਾ ਸੰਨੀ ਲਿਓਨ ਓਰੇਂਜ ਕਲਰ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Download ABP Live App and Watch All Latest Videos
View In Appਅਭਿਨੇਤਰੀ ਸੰਨੀ ਲਿਓਨ ਓਰੇਂਜ ਕਲਰ ਦੇ ਵਨ ਸਾਈਡ ਆਫ ਸ਼ੋਲਡਰ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
ਅਭਿਨੇਤਰੀ ਸੰਨੀ ਲਿਓਨ ਬੇਹੱਦ ਸ਼ਾਨਦਾਰ ਅਤੇ ਗਲੈਮਰਸ ਲੱਗ ਰਹੀ ਹੈ, ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਅਭਿਨੇਤਰੀ ਸੰਨੀ ਲਿਓਨ ਆਪਣੇ ਹੱਥਾਂ ਅਤੇ ਕੰਨਾਂ ਵਿੱਚ ਗਹਿਣੇ ਪਹਿਨੇ ਹੋਏ ਸ਼ਾਨਦਾਰ ਲੱਗ ਰਹੀ ਹੈ। ਅਭਿਨੇਤਰੀ ਇੱਕ ਕਿਲਰ ਮੁਸਕਰਾਹਟ ਨਾਲ ਤਬਾਹੀ ਮਚਾ ਰਹੀ ਹੈ।
ਸੰਨੀ ਲਿਓਨ ਨੂੰ ਹਾਲ ਹੀ 'ਚ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਨਾਲ 'ਨਾਚ ਬੇਬੀ' ਗੀਤ 'ਚ ਦੇਖਿਆ ਗਿਆ ਸੀ।
ਅਭਿਨੇਤਰੀ ਰਾਗਿਨੀ MMS 2, ਜਿਸਮ 2 ਅਤੇ ਮਰਡਰ 3 ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਸੰਨੀ ਲਿਓਨ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਸੰਨੀ ਲਿਓਨ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਪੋਸਟ ਕਰ ਚੁੱਕੀ ਹੈ। ਜਿਸ 'ਚ ਉਹ ਵੱਖ-ਵੱਖ ਅੰਦਾਜ਼ 'ਚ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ।
ਅਭਿਨੇਤਰੀ ਨੂੰ ਕਈ ਫਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾਉਂਦੇ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਉਹ ਸਾਊਥ ਦੀ ਫਿਲਮ 'ਚ ਵੀ ਨਜ਼ਰ ਆਉਣ ਵਾਲੀ ਹੈ।