Shah Rukh Khan: ਸ਼ਾਹਰੁਖ ਖਾਨ ਨੂੰ 1993 'ਚ ਜਾਣਾ ਪਿਆ ਸੀ ਜੇਲ੍ਹ, ਨਾਨਾ ਪਾਟੇਕਰ ਨੇ ਕਰਵਾਈ ਸੀ ਜ਼ਮਾਨਤ, ਜਾਣੋ ਕੀ ਸੀ ਮਾਮਲਾ

ਇਹ ਗੱਲ ਹੈ 1993 ਦੀ ਜਦੋਂ ਸ਼ਾਹਰੁਖ ਖਾਨ ਮਾਇਆ ਮੇਮਸਾਬ੍ਹ ਦੀ ਸ਼ੂਟਿੰਗ ਕਰ ਰਹੇ ਸੀ। ਫਿਲਮ ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਤੇ ਦੀਪਾ ਦੇ ਅਫੇਅਰ ਦੀਆਂ ਖਬਰਾਂ ਉੱਡਣ ਲੱਗੀਆਂ ਸੀ। ਇੱਕ ਮੈਗਜ਼ੀਨ ਨੇ ਸ਼ਾਹਰੁਖ-ਦੀਪਾ ਦੇ ਅਫੇਅਰ ਦੀ ਖਬਰ ਛਾਪ ਦਿੱਤੀ ਸੀ।

ਸ਼ਾਹਰੁਖ ਖਾਨ

Sponsored Links by Taboola