TMKOC : ਜਦੋਂ 'ਜੇਠਾਲਾਲ' ਦੇ ਬੇਟੇ ਨਾਲ ਜੁੜਿਆ 'ਬਬੀਤਾ ਜੀ' ਦਾ ਨਾਂਅ , 9 ਸਾਲ ਛੋਟੇ ਐਕਟਰ ਨਾਲ ਰਿਸ਼ਤੇ ਦੀ ਖ਼ਬਰ ਆਈ ਸੀ ਸਾਹਮਣੇ

TMKOC Babita Aka Munmun Dutta Affair : ਟੀਵੀ ਅਦਾਕਾਰਾ ਮੁਨਮੁਨ ਦੱਤਾ ਨੂੰ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਆਪਣੇ ਕਿਰਦਾਰ ਬਬੀਤਾ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਦੇ ਅਫੇਅਰ ਦੇ ਵੀ ਖ਼ੂਬ ਚਰਚੇ ਰਹੇ ਹਨ।

Munmun dutta

1/5
TMKOC Babita Aka Munmun Dutta Affair : ਟੀਵੀ ਅਦਾਕਾਰਾ ਮੁਨਮੁਨ ਦੱਤਾ ਨੂੰ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿੱਚ ਆਪਣੇ ਕਿਰਦਾਰ 'ਬਬੀਤਾ' ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਦੇ ਅਫੇਅਰ ਦੇ ਵੀ ਖ਼ੂਬ ਚਰਚੇ ਰਹੇ ਹਨ। ਮੁਨਮੁਨ ਦੱਤਾ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਬਬੀਤਾ ਭਾਬੀ ਦੇ ਨਾਂ ਨਾਲ ਮਸ਼ਹੂਰ ਹੋਈ ਸੀ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ
2/5
ਮੁਨਮੁਨ ਦੱਤਾ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਇਕ ਵਾਰ ਉਨ੍ਹਾਂ ਦੇ ਅਫੇਅਰ ਦੀਆਂ ਅਫਵਾਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
3/5
ਮੁਨਮੁਨ ਦੱਤਾ ਦਾ ਨਾਂ 'ਜੇਠਾਲਾਲ' ਦੇ ਬੇਟੇ ਟੱਪੂ ਦਾ ਕਿਰਦਾਰ ਨਿਭਾਉਣ ਵਾਲੇ ਰਾਜ ਅਨਾਦਕਟ ਨਾਲ ਜੁੜਿਆ ਸੀ।
4/5
ਰਾਜ ਅਨਾਦਕਟ ਮੁਨਮੁਨ ਦੱਤਾ ਤੋਂ ਕਰੀਬ 9 ਸਾਲ ਛੋਟੇ ਹਨ। ਜਦੋਂ ਮੁਨਮੁਨ ਅਤੇ ਰਾਜ ਦੇ ਰਿਸ਼ਤੇ ਦੀ ਖ਼ਬਰ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ।
5/5
ਇਸ ਦੇ ਲਈ ਮੁਨਮੁਨ ਦੱਤਾ ਅਤੇ ਰਾਜ ਅਨਦਕਟ ਨੂੰ ਵੀ ਟ੍ਰੋਲ ਕੀਤਾ ਗਿਆ ਸੀ। ਬਾਅਦ 'ਚ ਆਪਣੇ ਅਫੇਅਰ ਦੀਆਂ ਖਬਰਾਂ ਨੂੰ ਖਾਰਿਜ ਕਰਦੇ ਹੋਏ ਮੁਨਮੁਨ ਨੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਦੀ ਕਲਾਸ ਲਗਾਈ ਸੀ।
Sponsored Links by Taboola