ਕਰੀਨਾ ਖ਼ਾਨ ਕੇ ਲਾਡਲੇ Taimur Ali Khan ਨੇ ਪੈਪਰਾਜੀ ਨਾਲ ਕੀਤੀ ਅਜਿਹੀ ਹਰਕੱਤ ਕਿ ਫੈਨਸ ਨੇ ਲਾ ਦਿੱਤੀ ਕਲਾਸ

Kareena Kapoor Khan, Taimur Ali Khan

1/10
Taimur Ali Khan Video: ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦਾ ਵੱਡਾ ਬੇਟਾ ਤੈਮੂਰ ਅਲੀ ਖ਼ਾਨ ਹਰ ਦਿਨ ਲਾਈਮਲਾਈਟ ਵਿੱਚ ਰਹਿੰਦਾ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ।
2/10
ਤੈਮੂਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਹੁਣ ਉਹ ਮੀਡੀਆ ਵਾਲਿਆਂ ਅਤੇ ਪੈਪਰਾਜ਼ੀ ਨਾਲ ਗੱਲ ਕਰਦੇ ਨਜ਼ਰ ਆ ਰਿਹਾ ਹੈ।
3/10
ਤੈਮੂਰ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਮੀਡੀਆ ਵਾਲਿਆਂ ਨੂੰ ਕਹਿ ਰਿਹਾ ਹੈ, 'ਬਸ ਕਰ ਦਿਓ'। ਫਿਰ ਕਰੀਨਾ ਕਪੂਰ ਬੇਟੇ ਨੂੰ ਪਿੱਛੇ ਕਰਦੀ ਹੈ।
4/10
ਇਸ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਕਰੀਨਾ ਕਪੂਰ ਅਤੇ ਉਸ ਦਾ ਛੋਟਾ ਬੇਟਾ ਜੇਹ ਅਲੀ ਖ਼ਾਨ ਵੀ ਨਜ਼ਰ ਆ ਰਹੇ ਹਨ।
5/10
ਦੱਸ ਦਈਏ ਕਿ ਸ਼ਨੀਵਾਰ ਨੂੰ ਕਰੀਨਾ ਦਾ ਪੂਰਾ ਪਰਿਵਾਰ ਮੁੰਬਈ 'ਚ ਮਸਤੀ ਕਰਦਾ ਨਜ਼ਰ ਆਇਆ। ਜਦੋਂ ਪੂਰਾ ਖ਼ਾਨ ਪਰਿਵਾਰ ਬਾਹਰ ਹੋਵੇ ਤਾਂ ਪੈਪਰਾਜ਼ੀ ਕਿਵੇਂ ਇਸ ਨੂੰ ਕੈਮਰੇ 'ਚ ਕੈਦ ਕੀਤੇ ਬਗੈਰ ਰਹਿ ਸਕਦਾ ਹੈ?
6/10
ਇਸ ਦੌਰਾਨ ਖ਼ਾਨ ਪਰਿਵਾਰ ਦੇ ਦੋਵੇਂ ਬੱਚੇ ਕਰੀਨਾ ਕਪੂਰ, ਸੈਫ ਅਲੀ ਖ਼ਾਨ ਨਾਲ ਨਜ਼ਰ ਆਏ। ਇਸ ਦੌਰਾਨ ਤੈਮੂਰ ਅਲੀ ਖ਼ਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
7/10
ਵੀਡੀਓ ਨੇ ਕਈਆਂ ਦਾ ਦਿਲ ਜਿੱਤ ਲਿਆ ਹੈ। ਜਦੋਂਕਿ ਕਈਆਂ ਨੇ ਇਸ ਹਰਕੱਤ ਕਰਕੇ ਤੈਮੂਰ ਅਤੇ ਕਰੀਨਾ ਨੂੰ ਨਿਸ਼ਾਨੇ 'ਤੇ ਲਿਆ ਹੈ।
8/10
ਜਦੋਂ ਜੇਹ ਆਪਣੀ ਟੌਏ ਕਾਰ 'ਤੇ ਸਵਾਰੀ ਕਰ ਹੈ, ਕਰੀਨਾ ਕਪੂਰ ਇਮਾਰਤ ਦੇ ਕੈਂਪਸ ਵਿਚ ਸੈਰ ਕਰਦੀ ਦਿਖਾਈ ਦੇ ਰਹੀ ਹੈ।
9/10
ਦੱਸ ਦਈਏ ਕਿ ਇਸ ਵੀਡੀਓ 'ਚ ਪੈਪਰਾਜ਼ੀ ਨੂੰ ਤਸਵੀਰਾਂ ਖਿਚਵਾਉਂਦੇ ਦੇਖ ਤੈਮੂਰ ਅਲੀ ਖ਼ਾਨ ਕਹਿੰਦੇ ਹਨ-ਬੱਸ ਕਰ ਦਓ।
10/10
ਤੈਮੂਰ ਦਾ ਪਾਪਰਾਜ਼ੀ ਨੂੰ ਅਜਿਹਾ ਕਰਨ ਲਈ ਕਹਿਣ ਦਾ ਇਹ ਵੀਡੀਓ ਹਰ ਪਾਸੇ ਛਾਇਆ ਹੋਇਆ ਹੈ।
Sponsored Links by Taboola