ਪਿਤਾ ਸੈਫ ਅਲੀ ਖਾਨ ਦੀ ਡਿਟੋ ਕਾਪੀ ਲੱਗਦੇ ਤੈਮੂਰ, ਯਕੀਨ ਨਹੀਂ ਤਾਂ ਦੇਖੋ ਤਸਵੀਰਾਂ

ਸੈਫ ਅਲੀ ਖਾਨ, ਤੈਮੂਰ ਅਲੀ ਖਾਨ

1/6
ਕਰੀਨਾ ਕਪੂਰ ਤੇ ਸੈਫ ਅਲੀ ਖਾਨ ਨੂੰ ਉਨ੍ਹਾਂ ਦੇ ਬੇਟੇ ਦੇ ਨਾਂ ਨੂੰ ਲੈਕੇ ਕਈ ਵਾਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਪਰ ਕਰੀਨਾ ਦਾ ਸਾਫ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦਾ ਉਹ ਨਾਂਅ ਰੱਖਿਆ ਜੋ ਉਨ੍ਹਾਂ ਨੂੰ ਸੁਣਨ 'ਚ ਸੋਹਣਾ ਲੱਗਾ। ਟ੍ਰੋਲਰਸ ਦੇ ਹਿਸਾਬ ਨਾਲ ਉਹ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਲੈ ਸਕਦੀ।
2/6
ਮਾਂ ਸ਼ਰਮਿਲਾ ਟੈਗੋਰ ਦੀ ਗੋਦ ਚ ਬੈਠੇ ਸੈਫ਼ ਅਲੀ ਖਾਨ ਦੀ ਇਸ ਫੋਟੋ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੈਮੂਰ ਬਿਲਕੁਲ ਉਨ੍ਹਾਂ ਵਾਂਗ ਦਿਖਦੇ ਹਨ।
3/6
ਇਸ ਤਸਵੀਰ 'ਚ ਵੀ ਇਹੀ ਕਿਹਾ ਜਾ ਸਕਦਾ ਹੈ ਕਿ ਤੈਮੂਰ 'ਚ ਸੈਫ ਅਲੀ ਖਾਨ ਦਾ ਬਚਪਨ ਦੇਖ ਸਕਦੇ ਹੋ।
4/6
ਸੈਫ ਅਲੀ ਖਾਨ ਦੀ ਇਹ ਤਸਵੀਰ ਵੀ ਅਜਿਹੀ ਹੀ ਇਕ ਤਸਵੀਰ ਹੈ। ਇਸ ਫੋਟੋ ਨੂੰ ਦੇਖ ਕੇ ਤੁਸੀਂ ਵੀ ਇਹੀ ਗੱਲ ਕਹੋਗੇ।
5/6
ਇਸ ਤਸਵੀਰ 'ਚ ਦੇਖੋ ਸੈਫ ਕਰੀਬ ਇਕ ਸਾਲ ਦੇ ਸਨ।
6/6
ਤੈਮੂਰ ਨੇ ਸ਼ਰਾਰਤਾਂ ਤਾਂ ਜਿਵੇਂ ਆਪਣੇ ਪਿਤਾ ਤੋਂ ਹੀ ਸਿੱਖੀਆਂ ਹਨ।
Sponsored Links by Taboola