Tamannaah Bhatia: ਤਮੰਨਾ ਭਾਟੀਆ ਦਾ ਸਟਾਇਲ ਕਰ ਦੇਵੇਗਾ ਦੀਵਾਨਾ, ਫੋਟੋਆਂ 'ਚ ਦੇਖੋ ਹੌਟਨੈੱਸ ਓਵਰਲੋਡ

Tamannaah Bhatia: ਬੀ-ਟਾਊਨ ਦੀ ਗਲੈਮਰਸ ਬਿਊਟੀ ਤਮੰਨਾ ਭਾਟੀਆ ਹਮੇਸ਼ਾ ਆਪਣੇ ਸਟਾਈਲਿਸ਼ ਡਰੈਸਿੰਗ ਸੈਂਸ ਕਾਰਨ ਸੋਸ਼ਲ ਮੀਡੀਆ ਤੇ ਮਸ਼ਹੂਰ ਰਹਿੰਦੀ ਹੈ। ਅਦਾਕਾਰਾ ਇੰਸਟਾਗ੍ਰਾਮ ਤੇ ਆਪਣੇ ਫੋਟੋਸ਼ੂਟ ਨਾਲ ਹਰ ਵਾਰ ਹਲਚਲ ਮਚਾ ਦਿੰਦੀ ਹੈ।

Tamannaah Bhatia

1/8
ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦੀ ਕਾਤਲ ਖੂਬਸੂਰਤੀ ਨੂੰ ਦੇਖ ਕੇ ਇੱਕ ਵਾਰ ਫਿਰ ਲੋਕਾਂ ਲਈ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੋ ਗਈਆਂ ਹਨ। ਦੇਖੋ ਅਦਾਕਾਰਾ ਦਾ ਕਾਤਲਾਨਾ ਅੰਦਾਜ਼...
2/8
ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਨਾਲ ਹਜ਼ਾਰਾਂ ਦਿਲਾਂ ਨੂੰ ਪ੍ਰਭਾਵਿਤ ਕਰਨ ਵਾਲੀ ਤਮੰਨਾ ਭਾਟੀਆ ਇੱਕ ਵਾਰ ਫਿਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਹੈ। ਇਨ੍ਹਾਂ ਤਾਜ਼ਾ ਤਸਵੀਰਾਂ 'ਚ ਤਮੰਨਾ ਭਾਟੀਆ ਦਾ ਹੌਟ ਅੰਦਾਜ਼ ਦੇਖਣ ਯੋਗ ਹੈ।
3/8
ਤਸਵੀਰਾਂ 'ਚ ਤਮੰਨਾ ਭਾਟੀਆ ਆਪਣੇ ਕਿਲਰ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਜ਼ਖ਼ਮੀ ਕਰਦੀ ਨਜ਼ਰ ਆ ਰਹੀ ਹੈ।
4/8
ਇਨ੍ਹਾਂ ਤਸਵੀਰਾਂ 'ਚ ਤਮੰਨਾ ਭਾਟੀਆ ਫਲੋਰ ਸਵੀਪਿੰਗ ਡੀਪ ਨੇਕ ਗਾਊਨ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
5/8
ਫੋਟੋਆਂ 'ਚ ਤਮੰਨਾ ਭਾਟੀਆ ਆਪਣੇ ਕਰਵੀ ਫਿਗਰ ਨੂੰ ਫਲਾਂਟ ਕਰਦੇ ਹੋਏ ਕਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
6/8
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਤਮੰਨਾ ਭਾਟੀਆ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ- It's win-tage.
7/8
ਤਮੰਨਾ ਭਾਟੀਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ - ਕੁਈਨ, ਗੋਰਜਿਅਸ, ਸੋ ਬਿਊਟੀਫੁੱਲ, ਸਟਨਿੰਗ, ਹੌਟੀ, ਪ੍ਰਿਟੀ ਅਤੇ ਤੁਹਾਡੀ ਖੂਬਸੂਰਤੀ ਦੀ ਕੋਈ ਹੱਦ ਨਹੀਂ ਹੈ ਵਰਗੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ।
8/8
ਤਮੰਨਾ ਭਾਟੀਆ ਕਦੇ ਆਪਣੇ ਰਵਾਇਤੀ ਲੁੱਕ 'ਚ, ਕਦੇ ਆਪਣੇ ਗਲੈਮਰਸ ਅੰਦਾਜ਼ 'ਚ ਤਾਂ ਕਦੇ ਆਪਣੇ ਬੋਲਡ ਅਵਤਾਰ 'ਚ ਸੋਸ਼ਲ ਮੀਡੀਆ 'ਤੇ ਧੂਮ ਮਚਾਉਂਦੀ ਨਜ਼ਰ ਆਉਂਦੀ ਹੈ।
Sponsored Links by Taboola