Bollywood Couples Age Gap: ਬਾਲੀਵੁੱਡ ਦੇ ਇਨ੍ਹਾਂ ਜੋੜਿਆਂ 'ਚ ਉਮਰ ਦਾ ਹੈ ਕਾਫੀ ਅੰਤਰ, ਸ਼ਾਹਿਦ- ਮੀਰਾ ਦੀ ਜੋੜੀ ਕਰੇਗੀ ਹੈਰਾਨ
Age Gap: ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹਨ। ਰਿਤੇਸ਼ ਅਤੇ ਜੇਨੇਲੀਆ ਦੀ ਉਮਰ ਚ ਕਰੀਬ 9 ਸਾਲ ਦਾ ਅੰਤਰ ਹੈ। ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਉਮਰ ਚ 14 ਸਾਲ ਦਾ ਫਰਕ ਹੈ।
Bollywood Couples Age Gap
1/6
ਬਾਲੀਵੁੱਡ ਸੈਲੇਬਸ ਆਪਣੀ ਰੀਲ ਲਾਈਫ ਦੇ ਨਾਲ-ਨਾਲ ਅਸਲ ਜ਼ਿੰਦਗੀ ਲਈ ਵੀ ਚਰਚਾ 'ਚ ਰਹਿੰਦੇ ਹਨ। ਇਸ ਦੇ ਨਾਲ ਹੀ ਬਾਲੀਵੁੱਡ 'ਚ ਕਈ ਅਜਿਹੇ ਜੋੜੇ ਹਨ ਜੋ ਕਾਫੀ ਮਸ਼ਹੂਰ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਦੇ ਕੁਝ ਅਜਿਹੇ ਜੋੜੇ ਹਨ ਜਿਨ੍ਹਾਂ ਦੀ ਉਮਰ 'ਚ ਕਾਫੀ ਅੰਤਰ ਹੈ। ਆਓ ਤੁਹਾਨੂੰ ਦੱਸਦੇ ਹਾਂ
2/6
ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਬਾਲੀਵੁੱਡ ਦੀਆਂ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹਨ। ਰਿਤੇਸ਼ ਅਤੇ ਜੇਨੇਲੀਆ ਦੀ ਉਮਰ 'ਚ ਕਰੀਬ 9 ਸਾਲ ਦਾ ਅੰਤਰ ਹੈ। ਜੇਨੇਲੀਆ ਰਿਤੇਸ਼ ਤੋਂ ਕਰੀਬ 9 ਸਾਲ ਛੋਟੀ ਹੈ।
3/6
ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਉਮਰ 'ਚ ਕਾਫੀ ਫਰਕ ਹੈ। ਮੀਰਾ ਸ਼ਾਹਿਦ ਤੋਂ 14 ਸਾਲ ਛੋਟੀ ਹੈ।
4/6
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਉਮਰ 'ਚ ਕਰੀਬ 7 ਸਾਲ ਦਾ ਅੰਤਰ ਹੈ ਯਾਨੀ ਕਿਆਰਾ ਸਿਧਾਰਥ ਤੋਂ 7 ਸਾਲ ਛੋਟੀ ਹੈ।
5/6
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਦੀ ਉਮਰ 'ਚ 5 ਸਾਲ ਦਾ ਅੰਤਰ ਹੈ।
6/6
ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੀ ਜੋੜੀ ਨੂੰ ਵੀ ਕਈ ਲੋਕ ਪਸੰਦ ਕਰਦੇ ਹਨ। ਉਨ੍ਹਾਂ ਦੀ ਉਮਰ 'ਚ ਲਗਭਗ 2 ਸਾਲ ਦਾ ਫਰਕ ਹੈ।
Published at : 04 May 2023 07:51 AM (IST)