Election Results 2024
(Source: ECI/ABP News/ABP Majha)
Tina Data: ਗ੍ਰੇ ਅਤੇ ਬਲੈਕ ਸੂਟ 'ਚ ਹੋਰ ਵੀ ਗਲੈਮਰਸ ਦਿਖੀ ਟੀਨਾ ਦੱਤਾ, ਪ੍ਰਸ਼ੰਸਕਾਂ ਨੂੰ ਪਸੰਦ ਆਈ ਇਹ ਲੁੱਕ
ਏਬੀਪੀ ਸਾਂਝਾ
Updated at:
21 Aug 2023 11:01 AM (IST)
1
ਹਾਲ ਹੀ 'ਚ ਟੀਨਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਹੈ।
Download ABP Live App and Watch All Latest Videos
View In App2
ਇਨ੍ਹਾਂ ਤਸਵੀਰਾਂ 'ਚ ਟੀਨਾ ਗ੍ਰੇ ਸੂਟ ਅਤੇ ਬਲੈਕ ਫਲੋਰਲ ਦੁਪੱਟਾ ਪਹਿਨੇ ਹੋਏ ਨਜ਼ਰ ਆ ਰਹੀ ਹੈ।
3
ਇਸ ਸਾਧਾਰਨ ਪਹਿਰਾਵੇ 'ਚ ਵੀ ਅਦਾਕਾਰਾ ਕਾਫੀ ਗਲੈਮਰਸ ਲੱਗ ਰਹੀ ਹੈ।
4
ਟੀਨਾ ਨੇ ਇਸ ਪਹਿਰਾਵੇ ਦੇ ਨਾਲ ਵੱਡੇ ਈਅਰਰਿੰਗਸ ਪਾਏ ਹੋਏ ਹਨ।
5
ਇਸ ਦੇ ਨਾਲ ਹੀ ਉਸ ਨੇ ਈਅਰਰਿੰਗਸ ਨਾਲ ਮੇਲ ਖਾਂਦਾ ਹੈਂਡਪੀਸ ਵੀ ਕੈਰੀ ਕੀਤਾ ਹੈ।
6
ਆਪਣੀ ਲੁੱਕ ਨੂੰ ਪੂਰਾ ਕਰਨ ਲਈ ਅਭਿਨੇਤਰੀ ਨੇ ਨੇਚੁਰਲ ਮੇਕਅੱਪ ਕੀਤਾ ਅਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ।
7
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਜੈ ਭਾਨੁਸ਼ਾਲੀ ਨਾਲ ਸੀਰੀਅਲ 'ਹਮ ਰਹੇ ਨਾ ਰਹੇ ਹਮ' 'ਚ ਕੰਮ ਕਰਦੀ ਨਜ਼ਰ ਆ ਰਹੀ ਹੈ।