ਜੰਪਸੂਟ 'ਚ ਹਿਨਾ ਖਾਨ ਨੇ ਸ਼ੇਅਰ ਕੀਤਾ ਗਲੈਮਰਸ ਅਵਤਾਰ , ਕਾਤਲਾਨਾ ਅੰਦਾਜ਼ ਦੇਖ ਫੈਨਜ਼ ਹੋਏ ਮਦਹੋਸ਼

ਅਭਿਨੇਤਰੀ ਹਿਨਾ ਖਾਨ ਫੈਸ਼ਨ ਆਈਕਨ ਹੈ ਅਤੇ ਆਏ ਦਿਨ ਆਪਣੇ ਬੋਲਡ ਲੁੱਕ ਨਾਲ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੰਦੀ ਹੈ।

hina khan

1/7
ਅਭਿਨੇਤਰੀ ਹਿਨਾ ਖਾਨ ਫੈਸ਼ਨ ਆਈਕਨ ਹੈ ਅਤੇ ਆਏ ਦਿਨ ਆਪਣੇ ਬੋਲਡ ਲੁੱਕ ਨਾਲ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੰਦੀ ਹੈ।
2/7
ਹਾਲ ਹੀ 'ਚ ਹੋਏ ਫੋਟੋਸ਼ੂਟ ਦੀਆਂ ਤਸਵੀਰਾਂ 'ਚ ਅਦਾਕਾਰਾ ਹਿਨਾ ਖਾਨ ਨੇ ਜੰਪਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
3/7
ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਨੇ ਇਕ ਤੋਂ ਵਧ ਕੇ ਇਕ ਸਟਨਿੰਗ ਲੁੱਕ 'ਚ ਪੋਜ਼ ਦਿੰਦੇ ਹੋਏ ਹੌਟ ਫੋਟੋਸ਼ੂਟ ਕਰਵਾਇਆ ਹੈ।
4/7
ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦੀ ਹੌਟਨੈੱਸ ਦੇਖ ਕੇ ਫੈਨਜ਼ ਉਸ ਦੀ ਹਰ ਇੱਕ ਕਾਤਲਾਨਾ ਅਦਾਵਾਂ 'ਤੇ ਦਿਲ ਹਾਰ ਗਏ ਹਨ।
5/7
ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਲੋਕ ਉਸ ਨੂੰ ਕਾਫੀ ਪਸੰਦ ਕਰਦੇ ਹਨ।
6/7
ਹਿਨਾ ਖਾਨ ਜਦੋਂ ਵੀ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਅਪਲੋਡ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੇ ਹਰ ਲੁੱਕ ਨੂੰ ਬਹੁਤ ਫਾਲੋ ਕਰਦੇ ਹਨ।
7/7
ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਇੰਸਟਾਗ੍ਰਾਮ 'ਤੇ ਉਸ ਦੀ ਫੈਨ ਫਾਲੋਇੰਗ ਲਿਸਟ ਕਾਫੀ ਜ਼ਿਆਦਾ ਹੈ।
Sponsored Links by Taboola