ਐਥਨਿਕ ਲੁੱਕ 'ਚ ਕਹਿਰ ਢਾਹ ਰਹੀ ਸ਼ਮਾ ਸਿਕੰਦਰ ,ਕਾਤਿਲ ਅੰਦਾਜ਼ 'ਤੇ ਫਿਦਾ ਹੋਏ ਫੈਨਜ਼

ਅਦਾਕਾਰਾ ਸ਼ਮਾ ਸਿਕੰਦਰ ਮਸ਼ਹੂਰ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਇੰਟਰਨੈੱਟ ਤੇ ਆਉਂਦੇ ਹੀ ਉਸ ਦਾ ਹਰ ਲੁੱਕ ਛਾਇਆ ਹੋ ਜਾਂਦਾ ਹੈ।

Shama Sikander

1/6
ਅਦਾਕਾਰਾ ਸ਼ਮਾ ਸਿਕੰਦਰ ਮਸ਼ਹੂਰ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਇੰਟਰਨੈੱਟ 'ਤੇ ਆਉਂਦੇ ਹੀ ਉਸ ਦਾ ਹਰ ਲੁੱਕ ਛਾਇਆ ਹੋ ਜਾਂਦਾ ਹੈ।
2/6
ਹਾਲ ਹੀ 'ਚ ਅਦਾਕਾਰਾ ਸ਼ਮਾ ਸਿਕੰਦਰ ਨੇ ਆਪਣੇ ਲੇਟੈਸਟ ਐਥਨਿਕ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
3/6
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਬੇਹੱਦ ਸਾਦੀ ਅਤੇ ਖੂਬਸੂਰਤ ਸਾੜੀ ਪਾਈ ਹੋਈ ਹੈ।
4/6
ਇਸ ਲੁੱਕ 'ਚ ਅਦਾਕਾਰਾ ਕਾਫੀ ਸ਼ਾਨਦਾਰ ਅਤੇ ਖ਼ੂਬਸੂਰਤ ਲੱਗ ਰਹੀ ਹੈ।
5/6
ਦੱਸ ਦੇਈਏ ਕਿ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਸ਼ਮਾ ਸਿਕੰਦਰ ਦੀ ਫੈਨ ਫਾਲੋਇੰਗ ਲਿਸਟ ਵੀ ਕਾਫੀ ਜ਼ਬਰਦਸਤ ਹੈ।
6/6
image 6
Sponsored Links by Taboola