ਉਰਫੀ ਜਾਵੇਦ ਦੀ ਇਸ ਲੁੱਕ ਨੂੰ ਤਾਂ ਤੁਸੀਂ ਨਹੀਂ ਕਰ ਸਕੋਗੇ ਟ੍ਰੋਲ ,ਡੀਪਨੇਕ ਬਲੈਕ ਆਊਟਫਿਟ 'ਚ ਲੱਗੀ ਗਜ਼ਬ
ABP Sanjha
Updated at:
14 Jul 2023 05:51 PM (IST)
1
Uorfi Javed Black Outfit : ਸੋਸ਼ਲ ਮੀਡੀਆ 'ਤੇ ਆਪਣੇ ਅਜੀਬੋ-ਗਰੀਬ ਫੈਸ਼ਨ ਨੂੰ ਲੈ ਕੇ ਹਰ ਰੋਜ਼ ਟ੍ਰੋਲ ਹੋਣ ਵਾਲੀ ਉਰਫੀ ਜਾਵੇਦ ਇਸ ਵਾਰ ਵੱਖਰੇ ਲੁੱਕ 'ਚ ਨਜ਼ਰ ਆਵੇਗੀ।
Download ABP Live App and Watch All Latest Videos
View In App2
ਉਰਫੀ ਕਦੋਂ ਕੀ ਪਹਿਨ ਲਵੇ ,ਇਸ ਦੀ ਖ਼ਬਰ ਉਸਦੀ ਟੀਮ ਤੋਂ ਇਲਾਵਾ ਕਿਸੇ ਨੂੰ ਹੁੰਦੀ ਪਰ ਹਾਲ ਹੀ 'ਚ ਅਭਿਨੇਤਰੀ ਨੂੰ ਬਲੈਕ ਆਊਟਫਿਟ 'ਚ ਦੇਖਿਆ ਗਿਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
3
ਉਰਫੀ ਨੇ ਇਹ ਆਊਟਫਿਟ ਇੱਕ ਸ਼ੂਟ ਦੇ ਸਿਲਸਿਲੇ ਵਿੱਚ ਕੈਰੀ ਕੀਤਾ ਸੀ। ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰਾ ਨੇ ਬਲੈਕ ਆਫ ਸ਼ੋਲਡਰ ਡੀਪ ਨੇਕ ਟਾਪ ਪਾਇਆ ਹੋਇਆ ਹੈ।
4
ਇਸ ਤੋਂ ਪਹਿਲਾਂ ਅਭਿਨੇਤਰੀ ਨੇ ਜੁੱਤੀ ਦੇ ਫੈਬਰਿਕ ਨਾਲ ਬਣੀ ਡਰੈੱਸ ਬਣਾਈ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।